Corona in Maharashtra: ਮਹਾਰਾਸ਼ਟਰ ਪੁਲਿਸ ਤੇ Corona ਦਾ ਟੁੱਟਿਆ ਕਹਿਰ, 1000 ਤੋਂ ਜਿਆਦਾ ਕਰਮਚਾਰੀ Corona Positive

maharashtra-1001-police-personnel-corona-positive

Corona in Maharashtra: Corona ਯੋਧਾ ਮਹਾਰਾਸ਼ਟਰ ਪੁਲਸ ਦੇ ਲਈ Coronavirus ਬਹੁਤ ਹੀ ਖਤਰਨਾਕ ਸਾਬਿਤ ਹੋ ਰਿਹਾ ਹੈ। ਅੱਜ ਭਾਵ ਵੀਰਵਾਰ ਤੱਕ 1001 ਪੁਲਸ ਕਰਮਚਾਰੀ ਅਤੇ ਅਧਿਕਾਰੀ ਇਸ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਦਕਿ 8 ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਪੁਲਸ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲਸ ਦੇ ਕੁੱਲ 1001 ਕਰਮਚਾਰੀ Corona ਦੀ ਚਪੇਟ ‘ਚ ਹਨ, ਜਿਨ੍ਹਾਂ ‘ਚ 107 ਅਧਿਕਾਰੀ ਅਤੇ 894 ਪੁਲਸ ਕਰਮਚਾਰੀ ਹਨ। ਸੂਬੇ ‘ਚ ਮੌਜੂਦਾ ਸਮੇਂ 851 ਮਾਮਲੇ ਸਰਗਰਮ ਹਨ, ਜਿਨ੍ਹਾਂ ‘ਚ 89 ਅਧਿਕਾਰੀ ਅਤੇ 762 ਸਿਪਾਹੀ ਹਨ। 142 ਠੀਕ ਹੋ ਚੁੱਕੇ ਹਨ,ਜਿਨ੍ਹਾਂ 8 ਅਧਿਕਾਰੀ ਅਤੇ 124 ਸਿਪਾਹੀ ਸ਼ਾਮਲ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ