Corona in Chandigarh: ਚੰਡੀਗੜ੍ਹ ਦੇ PGI ਵਿੱਚ ਰੋਜਾਨਾਂ ਹੋਣਗੇ 1000 ਤੋਂ ਵੱਧ Corona ਟੈਸਟ

pgi-will-have-over-1000-corona-tests-daily

Corona in Chandigarh: ਪੀ. ਜੀ. ਆਈ. ‘ਚ ਹੁਣ ਇਕ ਦਿਨ ‘ਚ ਇਕ ਹਜ਼ਾਰ ਤੋਂ ਜ਼ਿਆਦਾ ਕੋਵਿਡ ਟੈਸਟ ਕੀਤੇ ਜਾ ਸਕਣਗੇ। ਸ਼ੁਰੂਆਤ ’ਚ ਪੀ. ਜੀ. ਆਈ. ਦੀ ਬਾਇਰੋਲਾਜੀ ਲੈਬ ਇਕ ਦਿਨ ‘ਚ ਸਿਰਫ਼ 50 ਕੋਵਿਡ ਟੈਸਟ ਕਰ ਸਕਦੀ ਸੀ ਅਤੇ ਹੁਣ ਪੀ. ਜੀ. ਆਈ. ਇਕ ਦਿਨ ‘ਚ 500 ਦੇ ਕਰੀਬ ਕੋਵਿਡ ਟੈਸਟ ਕਰ ਰਿਹਾ ਹੈ ਪਰ ਕੁੱਝ ਹੀ ਦਿਨ ‘ਚ ਜਦੋਂ ਬਾਇਰੋਲਾਜੀ ਅਤੇ ਮੈਡੀਕਲ ਮਾਈਕ੍ਰੋਬਾਇਓਲਾਜੀ ਦੇ ਪੈਰਾਸਾਇਟੀਲਾਜੀ, ਹਿਮੈਟੋਲਾਜੀ ਅਤੇ ਇੰਮੀਊਨੋਪੈਥੋਲਾਜੀ ਲੈਬ ਵੀ ਟੈਸਟ ਕਰਨਾ ਸ਼ੁਰੂ ਕਰ ਦੇਣਗੀਆਂ ਤਾਂ ਸੰਸਥਾਨ ‘ਚ ਕਰੀਬ 1500 ਕੋਵਿਡ ਟੈਸਟ ਕੀਤੇ ਜਾ ਸਕਣਗੇ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ