ਆਟੋ ਗੈਰੇਜ ਵਿੱਚ ਲੱਗੀ ਭਿਆਨਕ ਅੱਗ , 15 ਵਾਹਨ ਸੜ ਕੇ ਹੋਏ ਸੁਆਹ

Fire-breaks-out-at-auto-garage-in-the-daighar-area-of-maharashtras-thane-district

ਮਹਾਰਾਸ਼ਟਰ ਦੇ ਦਾਯਘਰ ਇਲਾਕੇ ਵਿੱਚ ਇੱਕ ਆਟੋ ਗੈਰੇਜ ਵਿੱਚ ਭਿਆਨਕ ਅੱਗ ਲੱਗ ਗਈ ਹੈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ’ ਤੇ ਕਾਬੂ ਪਾ ਲਿਆ ਹੈ।

ਫਿਲਹਾਲ ਕਿਸੇ ਦੇ ਮਰਨ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਆਈ ਹੈ। ਇਹ ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਜਾਣਕਾਰੀ ਅਨੁਸਾਰ ਲਗਭਗ 15 ਦੇ ਕਰੀਬ 2 ਪਹੀਆ ਵਾਹਨ ਗੈਰੇਜ ਵਿੱਚ ਖੜੇ ਸਨ ਅਤੇ ਸਾਰੇ ਸੜ ਕੇ ਸੁਆਹ ਹੋ ਗਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ