Corona Virus in India: Corona ਦੇ ਕਾਰਨ ਦੇਸ਼ ਭਰ ਦੀਆਂ ਉਡਾਣਾਂ ਹੋਈਆਂ ਰੱਦ

all-domestic-flights-across-india-to-be-closed

Corona Virus in India: Corona Virus ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸ਼ਹਿਰੀ ਹਵਾਈ ਮੰਤਰਾਲੇ ਮੁਤਾਬਕ ਬੁੱਧਵਾਰ ਤੋਂ ਭਾਰਤ ‘ਚ ਕਿਸੇ ਵੀ ਘਰੇਲੂ ਕਮਰਸ਼ੀਅਲ ਉਡਾਨ ਦੀ ਸੇਵਾ ਨਹੀਂ ਦਿੱਤੀ ਜਾਵੇਗੀ। ਬਿਆਨ ‘ਚ ਕਿਹਾ ਗਿਆ ਹੈ ਕਿ ਹਵਾਈ ਕੰਪਨੀਆਂ ਨੂੰ ਆਪਣੇ ਸਾਰੇ ਘਰੇਲੂ ਉਡਾਨ ਦੇ ਯਾਤਰੀਆਂ ਨੂੰ ਮੰਗਲਵਾਰ ਦੇਰ ਰਾਤ 11.59 ਵਜੇ ਤੱਕ ਉਨ੍ਹਾਂ ਦੀ ਮੰਜ਼ਿਲ ਤੱਕ ਛੱਡਣਾ ਹੋਵੇਗਾ।

ਇਹ ਵੀ ਪੜ੍ਹੋ: Corona in India: Corona Virus ਦੇ ਕਾਰਨ 548 ਰਾਜਾਂ ਦੇ ਵਿੱਚ Lockdown, ਖ਼ਬਰਾਂ ਦੇ ਵਿੱਚ ਦੇਖੋ ਅੱਜ ਦਾ ਹਾਲ

ਇਸ ਤੋਂ ਪਹਿਲਾਂ ਸਰਕਾਰ ਨੇ ਸਾਰੀਆਂ ਅੰਤਰਾਸ਼ਟਰੀ ਉਡਾਨਾਂ ‘ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਏਅਰਲਾਈਨ ਕੰਪਨੀ ਨੂੰ ਹਵਾਈ ਆਵਾਜਾਈ ਦੀ ਇਸ ਤਰ੍ਹਾਂ ਦੀ ਯੋਜਨਾ ਬਨਾਉਣੀ ਹੋਵੇਗੀ ਕਿ ਅੱਜ ਫਲਾਈਟ 23.59 ਵਜੇ ਯਾਨੀ ਘੜੀ ਦੀ ਸੂਈ ‘ਚ ਰਾਤ ਦੇ 12 ਵਜਣ ਤੇ ਕੈਲੇਂਡਰ ‘ਤੇ 24 ਤਰੀਕ ਹੋਣ ਤੋਂ ਪਹਿਲਾਂ ਹੀ ਯਾਤਰੀ ਜਹਾਜ਼ ਜ਼ਮੀਨ ‘ਤੇ ਉਤਰ ਜਾਵੇ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ