corona-in-india-27-dead-700-infected-in-india-with-corona

Corona in India: ਭਾਰਤ ਵਿੱਚ Corona ਦਾ ਕਹਿਰ, ਦੇਸ਼ ਵਿੱਚ Corona ਕਾਰਨ 27 ਲੋਕਾਂ ਦੀ ਮੌਤ ਮਰੀਜ਼ਾਂ ਦੀ ਗਿਣਤੀ 1100 ਤੋਂ ਪਾਰ

Corona in India: ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਅਤੇ ਤਿਆਰੀਆਂ ਦੇ ਬਾਵਜੂਦ ਭਾਰਤ ‘ਚ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਲਗਾਤਾਰ ਪੈਰ ਪਸਾਰ ਰਹੀ ਹੈ। ਦੇਸ਼ ‘ਚ Corona Virus ਦੇ ਮਰੀਜ਼ਾਂ ਦੀ ਹੁਣ ਤੱਕ ਗਿਣਤੀ 1100 ਦੇ ਪਾਰ ਪੁੱਜ ਗਈ ਹੈ। ਸਿਹਤ ਵਿਭਾਗ ਦੀ ਵੈੱਬਸਾਈਟ ਮੁਤਾਬਕ ਐਤਵਾਰ ਸ਼ਾਮ ਤੱਕ ਦੇਸ਼ ‘ਚ Corona ਦੇ ਮਰੀਜ਼ਾਂ […]

coronavirus-in-india-and-world-live-updates

Corona Updates in India: Corona ਕਾਰਨ ਅੱਜ ਭਾਰਤ ਵਿੱਚ ਹੋਈਆਂ 4 ਮੌਤਾਂ, 42 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿਚ Lockdown ਤੋਂ ਬਾਅਦ ਵੀ Corona Virus ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ Corona Virus ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ 24 ਘੰਟਿਆਂ ਦੇ ਅੰਦਰ-ਅੰਦਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਸਕਾਰਾਤਮਕ ਮਾਮਲਿਆਂ ਦੀ ਗਿਣਤੀ […]

coronavirus-lockdown-in-india-death-toll-cases

Corona in India: Coronavirus ਕਾਰਨ ਭਾਰਤ ਵਿੱਚ 14 ਵੀਂ ਮੌਤ, ਕਸ਼ਮੀਰ ਵਿੱਚ 65 ਸਾਲਾ ਮਰੀਜ਼ ਨੇ ਤੋੜਿਆ ਦਮ

Corona in India: Corona Virus ਦਾ ਕਹਿਰ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਭਾਰਤ ਵਿੱਚ ਇਸ ਨਾਲ ਨਜਿੱਠਣ ਲਈ, 21 ਦਿਨਾਂ ਦਾ Lockdown ਲਗਾਇਆ ਗਿਆ ਹੈ, ਜੋ ਕਿ ਵੀਰਵਾਰ ਨੂੰ ਦੂਸਰਾ ਦਿਨ ਹੈ। Lockdown ਕਾਰਨ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਘਾਟ ਹੈ, ਹਾਲਾਂਕਿ ਸਰਕਾਰ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ […]

corona-virus-positive-case-in-india-death-updates

Coronavirus in India: Corona ਦੇ ਕਾਰਨ ਭਾਰਤ ਦੇ ਵਿੱਚ 11ਵੀਂ ਮੌਤ, ਸੰਕ੍ਰਮਿਤ ਲੋਕਾਂ ਦੀ ਗਿਣਤੀ 575 ਤੋਂ ਪਾਰ

Coronavirus in India: ਦੇਸ਼ ਵਿਚ Coronavirus ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੰਕਰਮਿਤ ਦੀ ਗਿਣਤੀ ਵੀ 575 ਨੂੰ ਪਾਰ ਕਰ ਗਈ ਹੈ। Coronavirus ਕਾਰਨ ਭਾਰਤ ਵਿਚ ਅੱਜ ਇਕ ਹੋਰ ਮੌਤ ਹੋ ਗਈ ਹੈ। ਤਾਮਿਲਨਾਡੂ ਵਿਚ ਕੋਰੋਨਾ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਇਹ ਵਿਅਕਤੀ ਵਿਦੇਸ਼ ਨਹੀਂ ਗਿਆ […]

all-domestic-flights-across-india-to-be-closed

Corona Virus in India: Corona ਦੇ ਕਾਰਨ ਦੇਸ਼ ਭਰ ਦੀਆਂ ਉਡਾਣਾਂ ਹੋਈਆਂ ਰੱਦ

Corona Virus in India: Corona Virus ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸ਼ਹਿਰੀ ਹਵਾਈ ਮੰਤਰਾਲੇ ਮੁਤਾਬਕ ਬੁੱਧਵਾਰ ਤੋਂ ਭਾਰਤ ‘ਚ ਕਿਸੇ ਵੀ ਘਰੇਲੂ ਕਮਰਸ਼ੀਅਲ ਉਡਾਨ ਦੀ ਸੇਵਾ ਨਹੀਂ ਦਿੱਤੀ ਜਾਵੇਗੀ। ਬਿਆਨ ‘ਚ ਕਿਹਾ ਗਿਆ ਹੈ ਕਿ ਹਵਾਈ ਕੰਪਨੀਆਂ ਨੂੰ ਆਪਣੇ ਸਾਰੇ ਘਰੇਲੂ ਉਡਾਨ ਦੇ ਯਾਤਰੀਆਂ ਨੂੰ ਮੰਗਲਵਾਰ ਦੇਰ ਰਾਤ […]