ਕੁਝ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਜਾਂ ਚਾਹ ਦੀ ਬਜਾਏ ਨਿੰਬੂ ਪਾਣੀ ਨਾਲ ਕਰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿੰਬੂ ਸੁਆਦੀ ਹੁੰਦੇ ਹਨ।
ਨਿੰਬੂ ਨਾਲ ਤੁਹਾਡੇ ਸਰੀਰ ਨੂੰ ਲਾਭ ਹੋ ਸਕਦਾ ਹੈ। ਇਸ ਦੇ ਚਾਰ ਤਰੀਕੇ ਹਨ
- It promotes hydration – ਨਿੰਬੂ ਪਾਣੀ ਹਾਈਡਰੇਸ਼ਨ ਲਈ ਸਭ ਤੋਂ ਵਧੀਆ ਪਦਾਰਥ ਇਹ ਸਾਡੇ ਸ਼ਰੀਰ ਨੂੰ ਤੰਦੁਰਸਤ ਰੱਖਦਾ ਹੈ |
- It’s a good source of vitamin C- ਵਿਟਾਮਿਨ ਸੀ ਦਿਲ ਦੀ ਬਿਮਾਰੀ ਅਤੇ ਦਿਮਾਗੀ ਦੌਰੇ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ ਅਤੇ ਖੂਨ ਦਾ ਦਬਾਅ ਘੱਟ ਕਰ ਸਕਦਾ ਹੈ।
- It improves your skin quality- ਨਿੰਬੂ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਚਮੜੀ ਦੀਆਂ ਝੁਰੀਆਂ ਨੂੰ ਘੱਟ ਕਰਨ, ਖੁਸ਼ਕ ਚਮੜੀ ਅਤੇ ਸੂਰਜ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ
- It aids digestion-ਇਹ ਪਾਚਨ ਪ੍ਰਣਾਲੀ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦਾ ਹੈ।