Corona in China: ਚੀਨ ਵਿੱਚ ਫਿਰ ਫੈਲਿਆ Corona ਦਾ ਕਹਿਰ, 14 ਫੀਸਦੀ ਲੋਕ ਫਿਰ ਹੋਏ Corona ਪੋਜ਼ੀਟਿਵ

corona-new-positive-case-in-china

Corona in China: ਚੀਨ ਵਿਚ ਪੂਰੀ ਤਰ੍ਹਾਂ ਨਾਲ ਠੀਕ ਹੋਏ 14 ਫੀਸਦੀ ਲੋਕ ਫਿਰ ਤੋਂ Corona ਪੋਜ਼ੀਟਿਵ ਪਾਏ ਗਏ ਹਨ। ਇਹ ਗੱਲ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ। ਇਸ ਖੁਲਾਸੇ ਨਾਲ ਚੀਨ ਵਿਚ ਹੜਕੰਪ ਮਚ ਗਿਆ ਹੈ। COVID -19 ਵਾਇਰਸ ਦੇ 3 ਤੋਂ 10 ਫੀਸਦੀ ਲੋਕਾਂ ਦਾ ਟੈਸਟ ਕੀਤਾ ਗਿਆ, ਜਿਸ ਵਿਚ ਇਹ ਨਤੀਜੇ ਨਿਕਲ ਕੇ ਸਾਹਮਣੇ ਆਏ। ਵੁਹਾਨ ਦੇ ਟੋਂਗਜੀ ਹਸਪਤਾਲ ਦੇ ਪ੍ਰਧਾਨ ਵਾਂਗਵੇਈ ਦੇ ਅਨੁਸਾਰ ਇਹ ਪੋਜ਼ੀਟਿਵ ਮਰੀਜ਼ ਦੂਜਿਆਂ ਨੂੰ ਇਨਫੈਕਟਿਡ ਕਰਨ ਵਿਚ ਸਮਰੱਥ ਹਨ ਜਾਂ ਨਹੀਂ, ਇਸ ਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ