corona-new-positive-case-in-china

Corona in China: ਚੀਨ ਵਿੱਚ ਫਿਰ ਫੈਲਿਆ Corona ਦਾ ਕਹਿਰ, 14 ਫੀਸਦੀ ਲੋਕ ਫਿਰ ਹੋਏ Corona ਪੋਜ਼ੀਟਿਵ

Corona in China: ਚੀਨ ਵਿਚ ਪੂਰੀ ਤਰ੍ਹਾਂ ਨਾਲ ਠੀਕ ਹੋਏ 14 ਫੀਸਦੀ ਲੋਕ ਫਿਰ ਤੋਂ Corona ਪੋਜ਼ੀਟਿਵ ਪਾਏ ਗਏ ਹਨ। ਇਹ ਗੱਲ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ। ਇਸ ਖੁਲਾਸੇ ਨਾਲ ਚੀਨ ਵਿਚ ਹੜਕੰਪ ਮਚ ਗਿਆ ਹੈ। COVID -19 ਵਾਇਰਸ ਦੇ 3 ਤੋਂ 10 ਫੀਸਦੀ ਲੋਕਾਂ ਦਾ ਟੈਸਟ ਕੀਤਾ ਗਿਆ, ਜਿਸ ਵਿਚ ਇਹ ਨਤੀਜੇ […]