ਜੇ ਤੁਸੀ ਧਰਨ ਤੋਂ ਪ੍ਰੇਸ਼ਾਨ ਹੋ ਤਾਂ ਘਰ ਬੈਠੇ ਕਰੋ ਧਰਨ ਦਾ ਇਸਦਾ ਪੱਕਾ ਇਲਾਜ

home-treatment-for-balancing-navel

Balancing Navel: ਧਰਨ ਦਾ ਇਲਾਜ- ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ ਨਾਲ ਅਤੇ ਕਬਜ ਹੋਣ ਕਰਕੇ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅਗਰ ਤੁਸੀ ਬਹੁਤ ਜ਼ਿਆਦਾ ਦੌੜਦੇ ਹੋ ਅਤੇ ਜਿਆਦਾ ਦੌੜਨ ਦੇ ਨਾਲ ਕਿਸੇ ਤਰ੍ਹਾਂ ਦੀ ਪੈਟ ਵਿਚ ਖਿੱਚ ਪੈਣ ਨਾਲ ਵੀ ਧਰਨ ਪੈ ਜਾਂਦੀ ਹੈ। ਜਦੋ ਅਸੀਂ ਕੋਈ ਭਾਰੀ ਵਜ਼ਨ ਚੁੱਕਦੇ ਹਾਂ ਤਾ ਪੇਟ ਵਿਚ ਖਿੱਚ ਪੈਂਦੀ ਹੈ। ਨਾਭੀ ਆਪਣੀ ਜਗ੍ਹਾ ਤੋਂ ਹਟ ਜਾਂਦੀ ਹੈ , ਕਈ ਡਾਕਟਰ ਇਹ ਕਹਿੰਦੇ ਹਨ ਕੇ ਨਾਭੀ ਖਿਸਕਣ ਨਾਲ ਪੈਟ ਦਾ ਪਾਚਨ ਤੰਤਰ ਵਿਗੜ ਜਾਂਦਾ ਹੈ।

ਇਹ ਵੀ ਪੜ੍ਹੋ: ਸਹੀ ਡਾਈਟ ਲੈਣ ਦੇ ਨਾਲ ਜਲਦੀ ਠੀਕ ਹੁੰਦਾ ਹੈ ਡਿਪ੍ਰੈਸ਼ਨ

ਕਈ ਵਾਰ ਧਰਨ ਪੈਣ ਨਾਲ ਪੇਟ ਵਿਚ ਦਰਦ, ਦਸਤ, ਹੋਣਾ ਸ਼ੁਰੂ ਹੋ ਜਾਂਦਾ ਹੈ। ਪੇਟ ਵਿੱਚ ਜਿਆਦਾ ਖਿੱਚ ਪੈਣ ਕਾਰਨ ਕਈ ਵਾਰ ਦਰਦ ਬਹੁਤ ਜਿਆਦਾ ਹੋਣ ਲੱਗ ਜਾਂਦਾ ਹੈ। ਇਸਦਾ ਇਲਾਜ ਸਮੇਂ ਤੇ ਕਰਵਾ ਲੈਣਾ ਬਹੁਤ ਜਰੂਰੀ ਹੈ।

ਧਰਨ ਦਾ ਘਰੇਲੂ ਇਲਾਜ:-

home-treatment-for-balancing-navel

ਧਰਨ ਪੈਣ ਨਾਲ ਦਸਤ ਹੋਣਾ ਆਮ ਗੱਲ ਹੈ। ਦਸਤ ਨੂੰ ਰੋਕਣ ਲਈ ਸਵੇਰੇ ਉੱਠ ਕੇ ਚਾਹ ਪਤੀ ਨੂੰ ਚੰਗੀ ਤਰਾਂ ਪੀਸ ਲਵੋ ਅਤੇ ਫਰ ਇਕ ਚਮਚ ਇੱਕ ਗਲਾਸ ਪਾਣੀ ਵਿਚ ਘੋਲ ਲਵੋ। ਇਸ ਤਰਾਂ ਕਰਨ ਦੇ ਨਾਲ ਦਸਤ ਰੁਕ ਜਾਣਗੇ ਅਤੇ ਧਰਨ ਦਾ ਦਰਦ ਘਟ ਹੋ ਜਾਵੇਗਾ।

home-treatment-for-balancing-navel

ਪੁਦੀਨੇ ਦੇ ਨਾਲ ਧਰਨ ਦਾ ਇਲਾਜ ਕੀਤਾ ਜਾ ਸਕਦਾ ਹੈ। ਖਾਲੀ ਪੈਟ ਪੁਦੀਨੇ ਦੇ ਪਤੇ ਖਾਣ ਨਾਲ ਧਰਨ ਠੀਕ ਹੋ ਜਾਂਦੀ ਹੈ ਅਤੇ ਦਰਦ ਘਟ ਜਾਂਦਾ ਹੈ। ਪੁਦੀਨੇ ਦੇ ਪਤੇ ਦਾ ਜੂਸ ਬਣਾ ਕੇ ਪੀਣ ਨਾਲ ਆਰਾਮ ਜਲਦੀ ਮਿਲਦਾ ਹੈ।

Health ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ