ਸਲਮਾਨ ਖਾਨ ਕਰਕੇ ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਨੂੰ ਇੱਕ ਹੀ ਛੱਤ ਹੇਠ ਵੇਖਿਆ ਗਿਆ

kapil and sunil at salman khans house

1.ਇੱਕ ਲੰਬੇ ਅਰਸੇ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਨੂੰ ਇੱਕ ਹੀ ਥਾਂ ਤੇ ਇੱਕ ਹੀ ਛੱਤ ਹੇਠ ਵੇਖਿਆ ਗਿਆ ਜਿਸ ਦਾ ਦੋਵਾਂ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

kapil and sunil at salman khans house

2.ਦੋਵਾਂ ਦੀ ਮੁਲਾਕਾਤ ਦੀ ਵਜ੍ਹਾ ਕੋਈ ਹੋਰ ਨਹੀਂ ਸਗੋਂ ਭਾਈਜਾਨ ਸਲਮਾਨ ਖ਼ਾਨ ਬਣੇ। ਬੀਤੀ ਰਾਤ ਸਲਾਮਨ ਦੇ ਭਰਾ ਸੋਹੇਲ ਦੀ ਪਤਨੀ ਸੀਮਾ ਦਾ ਬਰਥਡੇ ਬੈਸ਼ ਸੀ ਜਿਸ ਦੀ ਪਾਰਟੀ ‘ਚ ਇਨ੍ਹਾਂ ਨੂੰ ਸਪੋਟ ਕੀਤਾ ਗਿਆ।

kapil and sunil at salman khans house

3.ਇਸ ਪਾਰਟੀ ‘ਚ ਅਰਬਾਜ਼, ਜੌਰਜੀਆ, ਅੰਮ੍ਰਿਤਾ ਅਰੋੜਾ, ਸੋਨਾਕਸ਼ੀ ਜਿਹੇ ਸਟਾਰਸ ਵੀ ਆਏ ਪਰ ਸੁਰਖੀਆਂ ਕਪਿਲ-ਸੁਨੀਲ ਦੇ ਖਾਤੇ ‘ਚ ਪੈ ਗਈਆਂ।

ਇਹ ਵੀ ਪੜ੍ਹੋ : ਅਕਾਸ਼ ਅੰਬਾਨੀ ਦੇ ਰਿਸੈਪਸ਼ਨ ‘ਚ ਚਮਕੇ ਬਾਲੀਵੁੱਡ ਦੇ ਸਿਤਾਰੇ, ਵੇਖੋ ਤਸਵੀਰਾਂ

kapil and sunil at salman khans house

4. kapil and sunil at salman khans house

5.

kapil and sunil at salman khans house

6.

arbaz khan

7.

arbaz khans girlfriend georgia

8.

Sonakshi Sinha

9.

Manish Paul

10.

salman khans house party

11.

amrita arora

12.

Bobby Deol

13.

Preity Zinta

14.

Source:AbpSanjha