Umang 2020: ਸਲਮਾਨ-ਸ਼ਾਹਰੁਖ ਸਮੇਤ ਇਹ Bollywood ਸਿਤਾਰੇ ਹੋਏ ਸ਼ਾਮਲ

bollywood-stars-including-salman-shahrukh-join-in-umang-2020

Umang 2020: Umang 2020 ਦਾ ਐਤਵਾਰ ਸ਼ਾਮ ਨੂੰ ਮੁੰਬਈ ਵਿੱਚ ਆਯੋਜਨ ਕੀਤਾ ਗਿਆ ਸੀ। ਪੁਲਿਸ ਵਾਲਿਆਂ ਨੂੰ ਸਨਮਾਨ ਦੇਣ ਵਾਲਾ ਇਹ ਸਮਾਗਮ ਬਾਲੀਵੁੱਡ ਸਿਤਾਰਿਆਂ ਨਾਲ ਭਰਿਆ ਹੋਇਆ ਸੀ। ਇਸ ਸਮਾਗਮ ਵਿੱਚ Bollywood ਦੇ ਕਈ ਸਿਤਾਰੇ ਸ਼ਾਮਲ ਹੋਏ। ਕਈਆਂ ਨੇ ਰੈਡ ਕਾਰਪੇਟ ਤੇ ਆਪਣੇ ਸਟਾਈਲਿਸ਼ ਅੰਦਾਜ਼ ਦਾ ਜਲਵਾ ਵੇਖੇਰਿਆ। ਜਦਕਿ ਬਾਕੀ ਸਿਤਾਰਿਆਂ ਨੇ ਆਪਣੇ ਪ੍ਰਦਰਸ਼ਨ ਦੇ ਨਾਲ ਸਟੇਜ ਤੇ ਖਲਬਲੀ ਮਚਾ ਦਿੱਤੀ।

bollywood-stars-including-salman-shahrukh-join-in-umang-2020

Bollywood ਦਾ ਕਿੰਗ ਕਹੇ ਜਾਣ ਵਾਲੇ Shahrukh Khan ਚਾਹੇ ਵੱਡੇ ਪਰਦੇ ਤੋਂ ਦੂਰ ਹਨ, ਪਰ ਉਹਨਾਂ ਨੇ Umang 2020 ਵਿਚ ਸ਼ਿਰਕਤ ਕੀਤੀ। ਉਮੰਗ 2020 ਸਮਾਗਮ ਦੇ ਵਿੱਚ। ਸ਼ਾਹਰੁਖ ਕੈਜੁਅਲ ਲੁੱਕ ਵਿੱਚ ਨਜ਼ਰ ਆਏ।

bollywood-stars-including-salman-shahrukh-join-in-umang-2020

Salman Kahn ਵੀ ਸ਼ਾਹਰੁਖ ਖਾਨ ਦੇ ਨਾਲ ਇਸ ਪ੍ਰੋਗਰਾਮ ‘ਚ ਪਹੁੰਚੇ ਸਨ। ਸਲਮਾਨ ਖਾਨ ਬਲੈਕ ਪੈਂਟ ਸੂਟ ‘ਚ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ।

bollywood-stars-including-salman-shahrukh-join-in-umang-2020

ਇਸ ਈਵੈਂਟ ਵਿੱਚ ਕਾਰਤਿਕ ਆਰੀਅਨ ਦੀ ਕੈਮਿਸਟਰੀ Sara Ali khan  ਨਾਲ ਨਹੀਂ ਬਲਕਿ ਜਾਹਨਵੀ ਕਪੂਰ ਨਾਲ ਨਜ਼ਰ ਆਈ। ਦੋਵਾਂ ਨੇ ਇਕੱਠੇ ਮਿਲ ਕੇ,ਕੈਮਰੇ ਦੇ ਕਈ ਪੋਜ਼ ਦਿੱਤੇ।

bollywood-stars-including-salman-shahrukh-join-in-umang-2020

ਟਾਈਗਰ ਸ਼ਰਾਫ ਇਸ ਇਵੈਂਟ ਵਿੱਚ ਕੂਲ ਲੁੱਕ ਵਿੱਚ ਪਹੁੰਚੇ। ਟਾਈਗਰ ਨੇ ਡੈਨੀਮ ਦੇ ਨਾਲ ਬਲੈਕ ਕਮੀਜ਼ ਅਤੇ ਬਲੈਕ ਬਲੇਜ਼ਰ ਪਾਇਆ ਹੋਇਆ ਸੀ।

bollywood-stars-including-salman-shahrukh-join-in-umang-2020

ਜਿੱਥੇ ਕਾਰਤਿਕ ਆਰੀਅਨ ਅਤੇ ਜਾਹਨਵੀ ਕਪੂਰ ਇਕੱਠੇ ਸਮਾਂ ਬਿਤਾ ਰਹੇ ਸਨ, ਸਾਰਾ ਅਲੀ ਖਾਨ ਨਰ ਅਨਿਲ ਕਪੂਰ ਨਾਲ ਮੁਲਾਕਾਤ ਕੀਤੀ। ਸਾਰਾ ਅਤੇ ਅਨਿਲ ਦੀ ਮੁਲਾਕਾਤ ਰੈੱਡ ਕਾਰਪੇਟ ‘ਤੇ ਹੋਈ, ਦੋਵਾਂ ਨੇ ਹੱਸ-ਮੁਸਕੁਰਾ ਕੇ ਗੱਲਬਾਤ ਕੀਤੀ ਅਤੇ ਕੈਮਰੇ ਦੇ ਲਈ ਪੋਜ਼ ਦਿੱਤੇ।

bollywood-stars-including-salman-shahrukh-join-in-umang-2020

ਅਨਿਲ ਕਪੂਰ ਜਦੋਂ Priyanka Chopra ਨੂੰ ਮਿਲਿਆ ਤਾਂ ਬਹੁਤ ਖੁਸ਼ ਹੋਏ। ਅਨਿਲ-ਪ੍ਰਿਯੰਕਾ ਨੇ ਇਕ-ਦੂਜੇ ਨੂੰ ਗਲੇ ਲਗਾਇਆ ਅਤੇ ਪੈਪਰਾਜੀ ਦੇ ਲਈ ਪੋਜ਼ ਦਿੱਤੇ।

bollywood-stars-including-salman-shahrukh-join-in-umang-2020

ਇਸ ਸਮਾਗਮ ਵਿਚ ਅਭਿਨੇਤਰੀਆਂ ਦੀਆਂ ਸਾੜੀਆਂ ਵੱਖਰੀਆਂ ਸਨ। ਜਾਹਨਵੀ ਕਪੂਰ ਅਤੇ Priyanka Chopra ਤੋਂ ਇਲਾਵਾ Katrina Kaif ਵੀ ਖੂਬਸੂਰਤ ਚਿੱਟੇ ਅਤੇ ਗੋਲਡਨ ਸਾੜ੍ਹੀ ਪਾਈ ਹੋਈ ਦਿਖਾਈ ਦਿੱਤੀ।

bollywood-stars-including-salman-shahrukh-join-in-umang-2020

ਰਿਤਿਕ ਰੋਸ਼ਨ ਇਸ ਈਵੈਂਟ ‘ਚ ਡੈਪਰ ਲੁੱਕ’ ਚ ਨਜ਼ਰ ਆਏ। ਰਿਤਿਕ ਬਲੈਕ ਡੈਨੀਮ ਦੇ ਨਾਲ ਬਹੁਤ ਖੂਬਸੂਰਤ ਲੱਗ ਰਹੇ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ