Vidyut Jammwal Junglee

ਵਿਧਯੁਤ ਜਾਮਵਾਲ ਦੀ ਇਮੋਸ਼ਨ ਤੇ ਐਕਸ਼ਨ ਨਾਲ ਭਰਪੂਰ ‘ਜੰਗਲੀ’ ਦਾ ਟ੍ਰੇਲਰ ਹੋਇਆ ਰਿਲੀਜ਼

ਬਾਲੀਵੁੱਡ ‘ਚ ਕਈ ਅਜਿਹੀਆਂ ਫ਼ਿਲਮਾਂ ਬਣੀਆਂ ਹਨ ਜਿਨ੍ਹਾਂ ‘ਚ ਜਾਨਵਰਾਂ ਤੇ ਇਨਸਾਨਾਂ ਦਾ ਖਾਸ ਰਿਸ਼ਤਾ ਦਿਖਾਇਆ ਗਿਆ ਹੈ। ਹੁਣ ਇਸ ਲਿਸਟ ‘ਚ ਐਕਸ਼ਨ ਹੀਰੋ ਵਿਧਯੁਤ ਜਾਮਵਾਲ ਵੀ ‘ਜੰਗਲੀ’ ਫ਼ਿਲਮ ਨਾਲ ਸ਼ਾਮਲ ਹੋਣ ਜਾ ਰਹੇ ਹਨ। ਜਿਵੇਂ ਕਿ ਫ਼ਿਲਮ ਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਦੀ ਕਹਾਣੀ ਜੰਗਲ ਦੇ ਆਲੇ-ਦੁਆਲੇ ਘੁੰਮਦੀ ਨਜ਼ਰ […]

sidhu moose wala

ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ , ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਦੇਣ ਵਾਲੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ‘ਚ ਹੀ ਇੰਡਸਟਰੀ ‘ਚ ਕਾਫੀ ਵੱਡਾ ਮੁਕਾਮ ਹਾਸਲ ਕਰ ਲਿਆ। ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ ਹੋ ਚੁੱਕੇ ਹਨ। ਗਾਣਾ ਕਾਫੀ ਖੂਬਸੂਰਤ ਹੈ ਤੇ ਗਾਣੇ ਦੇ ਬੋਲ ਦਿਲ ਨੂੰ ਛੂੰਹਦੇ […]

most viewed punjabi songs

ਯੂਟਿਊਬ ‘ਤੇ ਪੰਜਾਬੀ ਗਾਣਿਆਂ ਨੇ ਪੁੱਟੀਆਂ ਧੂੜਾਂ, 2018 ‘ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਗਾਣੇ

1 : ਇੰਟਰਨੈੱਟ ਸਰਚ ਜੌਇੰਟ ਤੇ ਗੂਗਲ ਅਧਿਕਾਰਤ ਯੂਟਿਊਬ ਨੇ ਆਪਣੀ ਸਾਲਾਨਾ ਰਿਵਾਇੰਡ ਲਿਸਟ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚ ਗਲੋਬਲ ਤੇ ਭਾਰਤੀ ਵੀਡੀਓ ਨੂੰ ਸ਼ਾਮਲ ਕੀਤਾ ਗਿਆ ਹੈ। ਲਿਸਟ ਵਿੱਚ ਟ੍ਰੈਂਡਿੰਗ ਤੇ ਸਾਲ 2018 ਦੀਆਂ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਵੀਡੀਓ ਪਾਈਆਂ ਗਈਆਂ ਹਨ। 2 : ਭਾਰਤ ਵਿੱਚ ਇਸ ਸਾਲ ਸਭ ਤੋਂ […]