Be careful if you use a smartphone before going to bed

ਜੇ ਤੁਸੀਂ ਸੌਣ ਤੋਂ ਪਹਿਲਾਂ ਕਿਸੇ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ

ਲੋਕ ਆਪਣੇ ਸਮਾਰਟਫੋਨ ਦੀ ਡਿਸਪਲੇ ਦੀ ਚਮਕ ਤੋਂ ਤੁਰੰਤ ਪ੍ਰਭਾਵਿਤ ਹੋ ਜਾਂਦੇ ਹਨ। ਸੌਣ ਤੋਂ ਪਹਿਲਾਂ ਕਿਸੇ ਸਮਾਰਟਫੋਨ ਦੀ ਵਰਤੋਂ  ਨਾ ਕਰੋ। ਜਦੋਂ ਤੋਂ ਇੰਟਰਨੈੱਟ ਡਾਟਾ ਅਤੇ ਸਮਾਰਟਫੋਨ ਸਭ ਲਈ ਪਹੁੰਚਯੋਗ ਹੋ ਗਏ ਹਨ, ਉਦੋਂ ਤੋਂ ਹੀ ਉਨ੍ਹਾਂ ਦੀ ਵਰਤੋਂ ਕਾਫ਼ੀ ਜ਼ਿਆਦਾ ਹੋ ਗਈ ਹੈ। ਲੋਕ ਸਮਾਰਟਫੋਨ ਨਾਲ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ। ਚਾਹੇ […]

Bad-news-for-those-sleeping-with-the-phone-on-a-pillow

ਸਾਵਧਾਨ ! ਫ਼ੋਨ ਨੂੰ ਸਿਰਹਾਣੇ ‘ਤੇ ਰੱਖ ਕੇ ਸੌਂਣ ਵਾਲੇ ਲੋਕਾਂ ਲਈ ਬੁਰੀ ਖ਼ਬਰ , ਤੁਸੀਂ ਵੀ ਪੜ੍ਹੋ

ਰਾਤ ਨੂੰ ਵੀ ਸੌਂਣ ਵੇਲੇ ਬਹੁਤ ਸਾਰੇ ਲੋਕ ਆਪਣੇ ਬਿਸਤਰੇ ‘ਤੇ ਮੋਬਾਈਲ ਫੋਨ ਰੱਖ ਕੇ ਸੌਂਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਜਿਹਾ ਕਰਦੇ ਸਮੇਂ, ਤੁਹਾਨੂੰ ਸਥਿਰ ਹੋਣਾ ਚਾਹੀਦਾ ਹੈ, ਕਿਉਂਕਿ ਤੁਹਾਡਾ ਸਮਾਰਟਫੋਨ ਤੁਹਾਨੂੰ ਗੰਭੀਰ ਬਿਮਾਰੀਆਂ ਦੇ ਰਿਹਾ ਹੈ। ਯੂਕੇ ਦੀ ਐਕਸੀਟਰ ਯੂਨੀਵਰਸਿਟੀ ਵਿਚ ਹੋਈ ਖੋਜ […]

Be-careful-before-updating-smartphone

ਸਮਾਰਟਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਰਹੋ ਸਾਵਧਾਨ ! ਪੂਰਾ ਡਾਟਾ ਹੋ ਸਕਦਾ ਹੈ ਚੋਰੀ

ਐਂਡਰੌਇਡ ਸਮਾਰਟਫੋਨ ਵਰਤਦੇ ਹੋ ਤਾਂ ਅਗਲੀ ਵਾਰ ਆਪਣੇ ਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਸਿਸਟਮ ਨੂੰ ਅਪਡੇਟ ਕਰਨ ਦੇ ਚੱਕਰ ਵਿੱਚ ਤੁਹਾਡਾ ਫੋਨ ਵਾਇਰਸ ਦਾ ਸ਼ਿਕਾਰ ਹੋ ਸਕਦਾ ਹੈ।  ਸੁਰੱਖਿਆ ਖੋਜਕਰਤਾਵਾਂ ਨੇ ਇੱਕ ਨਵੇਂ ਅਤੇ ਖ਼ਤਰਨਾਕ ਮਾਲਵੇਅਰ (Malware) ਦੀ ਪਛਾਣ ਕੀਤੀ ਹੈ, ਜੋ ਐਂਡਰੌਇਡ ਉਪਭੋਗਤਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੱਕ ਵਾਰ […]

Very-cheap-Xiaomi-Redmi-9-series-smartphones

ਬੇਹੱਦ ਸਸਤੇ ਮਿਲ ਰਹੇ Xiaomi Redmi 9 ਸੀਰੀਜ਼ ਦੇ ਸਮਾਰਟਫ਼ੋਨ, 6,799 ਰੁਪਏ ਤੋਂ ਸ਼ੁਰੂ, ਸਿਰਫ ਦੋ ਦਿਨ ਬਚੇ

ਆਨਲਾਈਨ ਸ਼ਾਪਿੰਗ ਵੈੱਬਸਾਈਟ ‘ਐਮੇਜ਼ੌਨ ਇੰਡੀਆ’ (Amazon India) ਉੱਤੇ ਇਸ ਵੇਲੇ ਸਮਾਰਟਫ਼ੋਨ ‘ਅਪਗ੍ਰੇਡ ਡੇਅਜ਼ ਸੇਲ’ ਚੱਲ ਰਹੀ ਹੈ। ਇਹ ਸੇਲ 27 ਤੋਂ 30 ਮਾਰਚ ਤੱਕ ਹੈ। ਇੰਝ ਹੁਣ ਇਸ ਸੇਲ ਦੇ ਸਿਰਫ਼ ਆਖ਼ਰੀ ਦੋ ਦਿਨ ਬਚੇ ਹਨ। 6,799 ਰੁਪਏ ’ਚ Redmi 9A ਇਹ ਫ਼ੋਨ 2 ਜੀਬੀ ਰੈਮ ਤੇ 32 ਜੀਬੀ ਸਟੋਰੇਜ ਨਾਲ ਆਉਂਦਾ ਹੈ। ਇਸ ਵਿੱਚ […]

10-lakh-people-bought-a-smartphone-with-5000mAh-battery

10 ਲੱਖ ਲੋਕਾਂ ਨੇ ਖਰੀਦਿਆ 5000mAh ਬੈਟਰੀ ਵਾਲਾ ਸਮਾਰਟਫੋਨ, ਮਿਲ ਰਿਹਾ ਸਸਤੀ ਕੀਮਤ ‘ਤੇ, ਬਸ ਥੋੜਾ ਸਮਾਂ ਬਾਕੀ

ਬਜਟ ਸਮਾਰਟਫੋਨ ਮੇਕਰ ਪੋਕੋ ਦੇ ਕਿਫਾਇਤੀ ਸਮਾਰਟਫੋਨ ਦੀ ਵਿਕਰੀ 10 ਲੱਖ  ਪੂਰੀ ਹੋ ਗਈ ਹੈ। ਕੰਪਨੀ ਨੇ ਟਵਿੱਟਰ ਤੇ ਲਿਖਿਆ ਕਿ ਪੋਕੋ ਸੀ 3 ਦੀ ਭਾਰਤ ਵਿੱਚ ਵਿਕਰੀ 10 ਲੱਖ ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਮਾਰਟਫੋਨ ਨੂੰ ਸਿਰਫ਼ 6,999 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਖਰੀਦਿਆ ਜਾ ਸਕਦਾ ਹੈ। ਦਰਅਸਲ, ਫਲਿੱਪਕਾਰਟ ‘ਤੇ ਬਿਗ […]

Bad news for old android for users Read full news here

ਪੁਰਾਣੇ ਐਂਡਰਾਇਡ ਸਮਾਰਟਫੋਨ ‘ਚ ਅਗਲੇ ਸਾਲ ਬੰਦ ਹੋ ਜਾਵੇਗੀ ਬ੍ਰਾਊਜ਼ਿੰਗ ? ਪੜ੍ਹੋ ਪੂਰੀ ਖਬਰ

ਜਿਵੇਂ ਜਿਵੇਂ ਐਂਡ੍ਰਾਇਡ ਸਮਾਰਟਫੋਨ ਪੁਰਾਣੇ ਹੁੰਦੇ ਜਾਂਦੇ ਹਨ, ਹੌਲੀ-ਹੌਲੀ ਹਨ ਨੂੰ ਸਪੋਰਟ ਪ੍ਰਾਪਤ ਮਿਲਣੀ ਬੰਦ ਹੋ ਜਾਂਦੀ ਹਨ। ਜੇ ਫ਼ੋਨ ਬਹੁਤ ਪੁਰਾਣਾ ਹੈ, ਤਾਂ ਇਹ ਕੰਮ ਕਰਨਾ ਵੀ ਬੰਦ ਕਰ ਦਿੰਦਾ ਹੈ। ਰਿਪੋਰਟਾਂ ਆਈਆਂ ਹਨ ਕਿ ਜੇਕਰ ਤੁਹਾਡੇ ਕੋਲ Android 7.1.1 Nougat ਤੋਂ ਪਹਿਲਾਂ ਦੇ ਵਰਜਨ ਹੈ, ਤਾਂ ਫਿਰ ਤੁਹਾਨੂੰ ਬ੍ਰਾਊਜ਼ਿੰਗ ਵਿੱਚ ਸਮੱਸਿਆ ਹੋਵੇਗੀ। ਵੈੱਬਸਾਈਟਾਂ […]

Common Mistake people do while charging their Phones

ਜੇਕਰ ਤੁਸੀਂ ਵੀ ਫੋਨ ਚਾਰਜ ਕਰਦੇ ਸਮੇਂ ਕਰਦੇ ਹੋ ਇਹ ਗਲਤੀਆਂ ਤਾਂ ਤੁਰੰਤ ਬਦਲੋ ਇਹ ਆਦਤਾਂ

ਓਰਿਜਨਲ ਚਾਰਜਰ ਦਾ ਕਰੋ ਇਸਤੇਮਾਲ: ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਹਰ ਫੋਨ ਲਈ ਚਾਹੇ ਉਹ ਕਿਸੇ ਵੀ ਕੰਪਨੀ ਦਾ ਹੋਵੇ ਕੰਪਨੀਆਂ ਇਕ ਖਾਸ ਚਾਰਜਰ ਬਣਾਉਂਦੀਆਂ ਹਨ। ਕਈ ਵਾਰ ਲੋਕ ਫੋਨਾਂ ਨੂੰ ਓਰਿਜਨਲ ਚਾਰਜਰ ਦੀ ਬਜਾਇ ਕਿਸੇ ਵੀ ਚਾਰਜਰ ਨਾਲ ਫੋਨ ਚਾਰਜ ਕਰ ਲੈਂਦੇ ਹਨ। ਰਾਤ ਨੂੰ ਚਾਰਜਿੰਗ ‘ਤੇ ਲਾਕੇ ਫੋਨ ਨਾ […]

youth-smartphone-captain-amarinder-singh

ਪੰਜਾਬੀ ਨੌਜਵਾਨਾਂ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ

ਪੰਜਾਬ ਦੇ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨ ਦੀ ਉਡੀਕ ਕਰ ਰਹੇ ਹਨ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟਫੋਨ ਦੇਣ ਦੀ ਤਿਆਰੀ ਖਿੱਚ ਲਈ ਹੈ, ਜੋ ਕਿ ਪੰਜਾਬੀ ਨੌਜਵਾਨਾਂ ਦੇ ਲਈ ਇੱਕ ਰਾਹਤ ਭਰੀ ਖ਼ਬਰ ਹੈ। ਕਿਸੇ ਇਕ ਕੰਪਨੀ ਨੂੰ ਟੈਂਡਰ ਮਿਲਣ ਤੋਂ ਬਾਅਦ ਹੀ ਸਮਾਰਟ ਫੋਨ ਮਿਲਣ ਦਾ […]