light-Rainfall-in-Punjab

ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼

ਪੰਜਾਬ ਵਿੱਚ  ਬੀਤੀ ਰਾਤ ਤੋਂ ਬਾਰਸ਼ ਹੋ ਰਹੀ ਹੈ। ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ ਤੇ ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਅੱਜ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਹਲਕੀ ਬਾਰਿਸ਼ ਅਤੇ ਹਿਮਾਚਲ ਦੇ ਕਈ ਇਲਾਕਿਆਂ ਵਿਚ ਭਾਰੀ ਬਰਸਾਤ ਹੋਣ ਨਾਲ ਜਨ-ਜੀਵਨ ਪ੍ਰਭਾਵਿਤ ਹੋਣ […]

Punjab Weather News

ਮੀਂਹ ਨਾਲ ਡਿੱਗਿਆ ਪਾਰਾ, ਦੋ ਦਿਨ ਬਾਅਦ ਮੁੜ ਤੋਂ ਬੱਦਲਵਾਈ ਦੀ ਸੰਭਾਵਨਾ

ਪੰਜਾਬ ਵਿੱਚ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਦੋ-ਤਿੰਨ ਦਿਨ ਬਾਅਦ, ਲੋਕਾਂ ਨੇ ਧੁੱਪ ਦਾ ਬਹੁਤ ਨਜ਼ਾਰਾ ਲਿਆ।। ਪਿਛਲੇ ਦੋ ਦਿਨਾਂ ਤੋਂ ਮੀਂਹ ਕਾਰਨ ਤਾਪਮਾਨ ਘੱਟ ਗਿਆ ਹੈ। ਚੰਡੀਗੜ੍ਹ ਦਾ ਤਾਪਮਾਨ ਪੰਜਾਬ, ਦਿੱਲੀ ਅਤੇ ਜੰਮੂ ਨਾਲੋਂ ਬਹੁਤ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਅਗਲੇ ਦੋ […]

temperature arise in november

ਨਵੰਬਰ ਵਿੱਚ ਹੀ ਪੰਜਾਬ ਬਣਿਆ ਸ਼ਿਮਲਾ, ਪਾਰਾ ਪੰਜ ਡਿਗਰੀ ਤੱਕ ਤੋਂ ਹੇਠਾਂ ਡਿੱਗਿਆ

ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ ਦਿਨ-ਰਾਤ ਦਾ ਪਾਰਾ ਹੋਰ ਡਿੱਗਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਔਸਤ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਸੀ। ਰਾਤ ਦਾ ਪਾਰਾ 12 ਤੋਂ 13 ਡਿਗਰੀ ਆਮ 4-5 ਡਿਗਰੀ ਤੋਂ ਵੱਧ ਸੀ। ਮੰਗਲਵਾਰ ਨੂੰ ਕਈ […]

Punjab Weather News

ਠੰਢ ਨੇ ਪੰਜਾਬ ਵਿੱਚ ਪਿਛਲੇ 10 ਸਾਲਾਂ ਦਾ ਤੋੜਿਆ ਰਿਕਾਰਡ

ਨਵੰਬਰ ਵਿੱਚ ਔਸਤ ਨਿਊਨਤਮ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 10 ਸਾਲਾਂ ਵਿੱਚ ਸਭ ਤੋਂ ਘੱਟ ਹੈ। ਜਨਵਰੀ ਵਿੱਚ ਘੱਟੋ ਘੱਟ ਤਾਪਮਾਨ 6°c ਹੈ, ਪਰ ਇਸ ਵਾਰ ਨਵੰਬਰ ਵਿੱਚ। ਪੰਜਾਬ ਵਿੱਚ ਐਤਵਾਰ ਸਵੇਰ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ। ਸਵੇਰ ਕੁਝ ਸਮੇਂ ਲਈ ਧੁੱਪ ਸੀ ਪਰ ਦੁਪਹਿਰ ਨੂੰ ਮੁੜ ਗਈ ਜਿਸ ਕਾਰਨ […]

meteorological-department-warns-of-rain-in-these-states

Punjab Weather Updates: ਮੌਸਮ ਵਿੱਚ ਹੋ ਰਹੀ ਕਰਵਟ ਨੂੰ ਲੈ ਕੇ ਮੌਸਮ ਵਿਭਾਗ ਨੇ ਦਿਤੀ ਚਿਤਾਵਨੀ, ਦੇਸ਼ ਦੇ ਇਹਨਾਂ ਹਿੱਸਿਆਂ ਵਿੱਚ ਪਵੇਗਾ ਭਾਰੀ ਮੀਂਹ

Punjab Weather Updates: ਭਾਰਤ ਦੇ ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿਚ ਵੀਰਵਾਰ ਨੂੰ ਬਠਿੰਡਾ ਵਿਚ ਤੇਜ਼ ਬਾਰਿਸ਼ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਵਿਚ ਹਲਕੀ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ […]

weather-update-rain-in-punjab-and-haryana

Punjab Weather Updates: ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਜਾਣਕਾਰੀ

Punjab Weather Updates: ਪੰਜਾਬ ਤੇ ਹਰਿਆਣਾ ’ਚ ਮੁੜ ਬਾਰਸ਼ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਸ਼ੁਰੂ ਹੋਏ ਮੀਂਹ ਨੇ ਅੱਜ ਵੀ ਕਈ ਥਾਈਂ ਜਲਥਲ ਕੀਤਾ। ਬਾਰਸ਼ ਨਾਲ ਦੋਵਾਂ ਸੂਬਿਆਂ ’ਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਚੰਡੀਗੜ੍ਹ ’ਚ ਵੀ ਅੱਜ ਸਵੇਰੇ ਬਾਰਸ਼ ਹੋਈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ’ਚ ਅਗਲੇ ਦੋ ਦਿਨਾਂ ਦੌਰਾਨ ਵੀ ਮੀਂਹ ਦੀ […]

meteorological-department-warns-of-heavy-rain-in-punjab

Weather Updates: ਦੇਸ਼ ਭਰ ਵਿੱਚ ਪੰਜਾਬ ਸਮੇਤ ਇਹਨਾਂ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

Weather Updates: ਮੌਸਮ ਵਿਭਾਗ ਅਨੁਸਾਰ ਰਾਸ਼ਟਰੀ ਰਾਜਧਾਨੀ ‘ਚ ਕੁਝ ਥਾਵਾਂ ‘ਤੇ ਅਗਲੇ ਦੋ ਦਿਨਾਂ ‘ਚ ਭਾਰੀ ਬਾਰਸ਼ ਹੋਵੇਗੀ। ਰਾਜਧਾਨੀ ਦਿੱਲੀ ਤੋਂ ਇਲਾਵਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਪੰਜਾਬ, ਹਰਿਆਣਾ ਤੇ ਉੱਤਰੀ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਸਰਗਰਮ ਰਹੇਗੀ। ਇਸ ਕਾਰਨ ਇਨ੍ਹਾਂ ਹਿੱਸਿਆਂ ‘ਚ […]

meteorological-department-warns-of-rain-in-these-states

Weather Updates: ਮੌਸਮ ਵਿਭਾਗ ਨੇ ਲਗਾਤਾਰ ਕਰਵਟ ਲੈ ਰਹੇ ਮੌਸਮ ਨੂੰ ਦੇਖ ਕੇ ਦੇਸ਼ ਦੇ ਇਹਨਾਂ ਸੂਬਿਆਂ ਵਿੱਚ ਕੀਤਾ ਅਲਰਟ ਜਾਰੀ

Weather Updates: ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਸਣੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਅੱਜ ਮੌਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋ ਸਕਦੀਆਂ ਹਨ। ਵਿਭਾਗ ਅਨੁਸਾਰ 20 ਤੇ 21 ਜੁਲਾਈ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਨਾਲ-ਨਾਲ ਹਰਿਆਣਾ, ਪੰਜਾਬ, ਦਿੱਲੀ-ਐਨਸੀਆਰ ਤੇ ਯੂਪੀ ਦੇ […]

meteorological-department-rain-in-punjab

Punjab Weather Updates: ਮਾਲਵੇ ਨਾਲੋਂ ਪੰਜਾਬ ਦੇ ਮਾਝਾ ਅਤੇ ਦੁਆਬੇ ਦੇ ਖੇਤਰ ਵਿੱਚ ਵੱਧ ਬਾਰਿਸ਼ ਹੋਣ ਦੇ ਆਸਾਰ

Punjab Weather Updates: ਸੂਬੇ ‘ਚ ਇਸ ਵਾਰ ਮਾਨਸੂਨ ਵਿਚ ਮੀਂਹ ਜ਼ਿਆਦਾਤਰ ਮਾਝਾ ਅਤੇ ਦੋਆਬਾ ਦੇ ਜ਼ਿਲ੍ਹਿਆਂ ਵਿਚ ਪੈ ਰਿਹਾ ਹੈ। ਜਦਕਿ ਪੂਰਬੀ ਅਤੇ ਪੱਛਮੀ ਮਾਲਵਾ ਇਲਾਕੇ ਇਸ ਵਾਰ ਘੱਟ ਮੀਂਹ ਵਾਲੇ ਰਹਿ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨ ਪੂਰਬ ਅਤੇ ਪੱਛਮ ਮਾਲਵਾ ਦੇ ਜ਼ਿਲ੍ਹਿਆਂ ਵਿਚ ਭਾਰੀ ਹੁੰਮਸ ਦੇ ਨਾਲ ਗਰਮੀ ਵਧੇਰੇ ਤੰਗ ਕਰ […]

the-monsoon-has-reached-in-punjab-now

Punjab Weather Updates: ਪੰਜਾਬ ਵਿੱਚ ਮਾਨਸੂਨ ਨੇ ਦਿੱਤੀ ਦਸਤਕ, ਜਿਆਦਾ ਬਾਰਿਸ਼ ਹੋਣ ਦੇ ਆਸਾਰ

Punjab Weather Updates: ਦੱਖਣ-ਪੱਛਮੀ ਮਾਨਸੂਨ ਰਾਜਸਥਾਨ, ਉੱਤਰ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਅਤੇ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਆ ਗਿਆ ਹੈ। ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਬੁੱਧਵਾਰ ਦੁਪਹਿਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਬਿਊਰੋ ਨੇ ਉੱਤਰੀ ਰਾਜਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ […]

weather

Ludhiana Weather News: ਮੀਂਹ ਤੇ ਹਨ੍ਹੇਰੀ ਨਾਲ ਲੋਕ ਨੂੰ ਮਿਲੀ ਗਰਮੀ ਤੋਂ ਰਾਹਤ, ਪਾਰਾ ਨੀਚੇ ਡਿਗਿਆ

Ludhiana Weather News: ਲੁਧਿਆਣਾ (ਸਲੂਜਾ) : ਬੀਤੇ ਦਿਨ ਲੁਧਿਆਣਾ ‘ਚ ਮੌਸਮ ਨੇ ਕਰਵਟ ਬਦਲੀ। ਜਿਥੇ ਸਵੇਰੇ ਮੌਸਮ ਕਾਫੀ ਗਰਮ ਸੀ। ਸੂਰਜ ਦੇਵਤਾ ਅੱਗ ਬਰਸ਼ਾ ਰਹੇ ਸਨ। ਗਰਮ ਹਵਾਵਾਂ ਚਲ ਰਹੀਆਂ ਸੀ। ਦੁਪਹਿਰ ਹੁੰਦੇ-ਹੁੰਦੇ ਤੇਜ਼ ਹਵਾਵਾਂ ਚੱਲਣ ਲੱਗ ਪਿਆ। ਜੋ ਕਿ ਧੂੜ ਭਰੀ ਹਨ੍ਹੇਰੀ ਚ ਬਦਲ ਗਈ। ਹਨ੍ਹੇਰੀ ਨਾਲ ਸੂਰਜ ਦੇਵਤਾ ਤੇ ਧੂੜ ਦੀ ਚਾਦਰ ਪੈ […]

heat-in-ludihana-mercury-has-crossed-43-degrees

Ludhiana Weather News: ਲੁਧਿਆਣਾ ਵਿੱਚ ਲਗਾਤਾਰ ਵੱਧ ਰਹੀ ਹੈ ਗਰਮੀ, ਪਾਰਾ ਪੁੱਜਾ 43 ਤੋਂ ਪਾਰ

Ludhiana Weather News: ਇਕ ਪਾਸੇ ਦੇਸ਼ ਦੀ ਜਨਤਾ ਕੋਰੋਨਾ ਦੀ ਮਾਰ ਝੱਲ ਰਹੀ ਹੈ ਅਤੇ ਦੂਜੇ ਪਾਸੇ ਕੁਦਰਤ ਦਾ ਕਹਿਰ ‘ਲੂ’ ਦੇ ਰੂਪ ‘ਚ ਜਾਨ ਲੈਣ ’ਤੇ ਆ ਗਿਆ ਹੈ। ਹਰ ਇਕ ਦੀ ਜ਼ੁਬਾਨ ‘ਚੋਂ ਸਿਰਫ ਇਹੀ ਸ਼ਬਦ ਨਿਕਲਦੇ ਹਨ ਕਿ ਹਾਏ ! ਇਹ ਗਰਮੀ ਤਾਂ ਮਾਰ ਹੀ ਦੇਵੇਗੀ। ਲੂ ਦੇ ਚੱਲਦੇ ਮਹਾਂਨਗਰ ਲੁਧਿਆਣਾ ਦੀਆਂ […]