Punjab Bus Service Will Resume on These Conditions

Corona Virus : ਪੰਜਾਬ ਵਿੱਚ ਦੋਬਾਰਾ ਬਹਾਲ ਹੋਈ ਬਸ ਸੇਵਾ, ਹੁਣ ਇਹਨਾਂ ਸ਼ਰਤਾਂ ਤਹਿਤ ਚਲਣਗੀ ਬੱਸਾਂ

ਪੰਜਾਬ ਸਰਕਾਰ ਨੇ Corona Virus ਨੂੰ ਲੈ ਕੇ ਸਰਕਾਰੀ ਅਤੇ ਨਿੱਜੀ ਬੱਸਾਂ ਬੰਦ ਕਰਨ ਦਾ ਫੈਸਲਾ ਕੀਤਾ ਸੀ। ਅਜਿਹੀ ਸਥਿਤੀ ਵਿੱਚ ਹੁਣ ਇਸ ਫੈਸਲੇ ਵਿੱਚ ਕੁੱਝ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਨੇ ਹੁਣ ਕਿਹਾ ਹੈ ਕਿ ਹੁਣ ਸਾਰੀਆਂ ਬੱਸਾਂ ਬੰਦ ਨਹੀਂ ਹੋਣਗੀਆਂ। 50 ਰੂਟਾਂ ‘ਤੇ ਸਰਕਾਰੀ ਬੱਸਾਂ ਚੱਲਣਗੀਆਂ। ਸਰਕਾਰ ਨੇ ਇਹ ਫੈਸਲਾ ਲੋਕਾਂ ਦੀਆਂ […]

Capt Amarinder Singh's Big Announcement For Women

ਕੇਜਰੀਵਾਲ ਦੀ ਰਾਹ ਤੁਰੀ ਪੰਜਾਬ ਦੀ ਕੈਪਟਨ ਸਰਕਾਰ, ਔਰਤਾਂ ਲਈ ਕੀਤਾ ਇਹ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ Captain Amarinder Singh ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਵਿੱਚ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਵਿੱਚ ਔਰਤਾਂ ਲਈ 50 ਪ੍ਰਤੀਸ਼ਤ ਕਿਰਾਏ ਦੀ ਛੂਟ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਨੇ ਇਹ ਐਲਾਨ ਵਿਧਾਨ ਸਭਾ ਵਿੱਚ ਕੀਤਾ ਹੈ। ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਘੋਸ਼ਣਾ ਕੀਤੀ, ਆਮ ਆਦਮੀ ਪਾਰਟੀ ਨੇ ਇਸ […]

punjab bus fare

ਡੀਜ਼ਲ ਦੇ ਭਾਅ ਵਿੱਚ ਗਿਰਾਵਟ ਮਗਰੋਂ ਬੱਸਾਂ ਦੇ ਕਿਰਾਇਆਂ ਵਿੱਚ ਕਟੌਤੀ

ਡੀਜ਼ਲ ਦੇ ਭਾਅ ਵਿੱਚ ਗਿਰਾਵਟ ਆਉਣ ਪਿੱਛੋਂ ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਕਿਰਾਇਆਂ ਵਿੱਚ ਕਟੌਤੀ ਕਰ ਦਿੱਤੀ ਹੈ। ਪ੍ਰਤੀ ਕਿਲੋਮੀਟਰ ਪਿੱਛੇ ਇੱਕ ਪੈਸਾ ਕੀਮਤ ਘਟਾਈ ਗਈ ਹੈ। ਸਾਧਾਰਨ ਬੱਸਾਂ ਦਾ ਕਿਰਾਇਆ ਇੱਕ ਪੈਸਾ ਪ੍ਰਤੀ ਕਿਲੋਮੀਟਰ ਜਦਕਿ ਏਸੀ ਬੱਸਾਂ ਦਾ ਕਿਰਾਇਆ 1.40 ਰੁਪਏ ਤੋਂ ਘਟਾ ਕੇ 1.30 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਪਰ ਇੰਟੈਗਰਲ ਕੋਚ […]

roadways protest in punjab

ਪੂਰੇ ਪੰਜਾਬ ‘ਚ ਹੋਇਆ ਚੱਕਾ ਜਾਮ, ਲੋਕ ਹੋ ਰਹੇ ਪ੍ਰੇਸ਼ਾਨ

ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਸੂਬੇ ਵਿੱਚ ਦੋ ਘੰਟੇ ਤੱਕ ਪੰਜਾਬ ਰੋਡਵੇਜ਼ ਤੇ ਪਨਬਸ ਦਾ ਚੱਕਾ ਜਾਮ ਰੱਖਿਆ। ਮੁਲਾਜ਼ਮਾਂ ਵੱਲੋਂ ਬੱਸ ਅੱਡਿਆਂ ਦੇ ਸਾਰੇ ਗੇਟਾਂ ਬਾਹਰ ਧਰਨਾ ਲਾ ਦਿੱਤਾ ਗਿਆ ਜਿਸ ਨਾਲ ਤਿੰਨ ਘੰਟੇ ਤੱਕ ਕੋਈ ਬੱਸ ਨਾ ਤਾਂ ਬੱਸ ਅੱਡੇ ਅੰਦਰ ਜਾ ਸਕੀ ਤੇ ਨਾ ਹੀ ਬਾਹਰ ਆ ਸਕੀ। […]