ਡੀਜ਼ਲ ਦੇ ਭਾਅ ਵਿੱਚ ਗਿਰਾਵਟ ਮਗਰੋਂ ਬੱਸਾਂ ਦੇ ਕਿਰਾਇਆਂ ਵਿੱਚ ਕਟੌਤੀ

punjab bus fare

ਡੀਜ਼ਲ ਦੇ ਭਾਅ ਵਿੱਚ ਗਿਰਾਵਟ ਆਉਣ ਪਿੱਛੋਂ ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਕਿਰਾਇਆਂ ਵਿੱਚ ਕਟੌਤੀ ਕਰ ਦਿੱਤੀ ਹੈ। ਪ੍ਰਤੀ ਕਿਲੋਮੀਟਰ ਪਿੱਛੇ ਇੱਕ ਪੈਸਾ ਕੀਮਤ ਘਟਾਈ ਗਈ ਹੈ।

ਸਾਧਾਰਨ ਬੱਸਾਂ ਦਾ ਕਿਰਾਇਆ ਇੱਕ ਪੈਸਾ ਪ੍ਰਤੀ ਕਿਲੋਮੀਟਰ ਜਦਕਿ ਏਸੀ ਬੱਸਾਂ ਦਾ ਕਿਰਾਇਆ 1.40 ਰੁਪਏ ਤੋਂ ਘਟਾ ਕੇ 1.30 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ ਵੀ ਘਟਾਇਆ ਗਿਆ ਹੈ।

Source:AbpSanjha