Weekend Lockdown in Punjab Borders to be sealed

ਪੰਜਾਬ ਵਿੱਚ ਮੁੜ ਲਾਕਡਾਊਨ, ਵੀਕੈਂਡ ਤੇ ਬੰਦ ਰਹੇਗਾ ਪੂਰਾ ਸੂਬਾ, ਸਰਹੱਦਾਂ ਵੀ ਕੀਤੀਆਂ ਸੀਲ

ਕੋਰੋਨਾ ਸੰਕਟ ਵਿੱਚ ਜਿਥੇ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਖੋਲ੍ਹਣ ਵੱਲ ਵਧ ਰਿਹਾ ਹੈ, ਉਥੇ ਪੰਜਾਬ ਇੱਕ ਵਾਰ ਫਿਰ ਲਾਕਡਾਊਨ ਵੱਲ ਵਧ ਰਿਹਾ ਹੈ। ਹਾਲਾਂਕਿ ਸਰਕਾਰ ਨੇ ਅਜੇ ਵੀਕੈਂਡ ਅਤੇ ਕਿਸੇ ਵੀ ਛੁੱਟੀ ਦੇ ਦਿਨ ਇੱਕ ਪੂਰਾ ਲਾਕਡਾਊਨ ਹੋਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਿਸੇ ਨੂੰ ਵੀ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਘਰ ਤੋਂ […]

ਕਰਫਿਊ ਵਧਾਉਣ ਨੂੰ ਲੈਕੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਅਫਸਰਾਂ ਨੂੰ ਵੀ ਕਿਸ਼ਤਾਂ ਵਿੱਚ ਮਿਲੇਗੀ ਤਨਖਾਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰਫਿਊ ਨੂੰ 14 ਅਪ੍ਰੈਲ ਤੋਂ ਵਧਾਏ ਜਾਣ ਬਾਰੇ ਕੋਈ ਵੀ ਫੈਸਲਾ ਉਸ ਸਮੇਂ ਦੇ ਹਾਲਾਤਾਂ ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸੂਬੇ ਦੇ ਹਾਲਾਤਾਂ ਦੀ ਨਿਜੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਮੀਡੀਆ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਨ੍ਹਾਂ […]

Police using Drones in Punjab During Lockdown Period

ਪੰਜਾਬ ਵਿੱਚ ਡਰੋਨ ਨਾਲ ਨਿਗਰਾਨੀ, ਹੁਣ ਤੱਕ 15 FIR ਦਰਜ, 20 ਵਾਹਨ ਕੀਤੇ ਜ਼ਬਤ

ਦੇਸ਼ ਵਿਚ Corona Virus ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਊਨ ਹੈ। ਇਸ ਲਾਕਡਾਊਨ ਦੇ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਲਾਕਡਾਊਨ ਨੂੰ ਪੂਰੀ ਤਰ੍ਹਾਂ ਪਾਲਣਾ ਕਰਾਉਣ ਅਤੇ ਨਿਗਰਾਨੀ ਰੱਖਣ […]

Curfew in Punjab by CM No Relaxations

Curfew in Punjab : ਪੰਜਾਬ ਵਿਚ ਲੱਗਾ ਕਰਫਿਊ, ਸਰਕਾਰ ਨੇ ਲੋਕਡਾਊਨ ਫੇਲ ਹੋਣ ਤੇ ਲਿਆ ਫੈਸਲਾ

Curfew in Punjab : ਪੰਜਾਬ ਸਰਕਾਰ ਨੇ 31 ਮਾਰਚ ਤੱਕ ਪੰਜਾਬ ਭਰ ਵਿੱਚ ਲੋਕਡਾਊਨ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਇਹ ਸੋਮਵਾਰ ਨੂੰ ਅਸਫਲ ਫੇਲ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਸੂਬੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਅਤੇ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਰਾਜ ਬਣ ਗਿਆ। […]

Police Strictness in Ludhiana Due to Punjab Lockdown

Ludhiana Lockdown: Punjab Lockdown ਦੌਰਾਨ ਪੁਲਿਸ ਨੇ ਕੀਤੀ ਸਖ਼ਤਾਈ, ਬੰਦ ਕਰਵਾਈਆਂ ਦੁਕਾਨਾਂ

ਜਨਤਾ ਕਰਫਿਉ ਤੋਂ ਬਾਦ ਪੂਰਾ ਪੰਜਾਬ ਲੋਕਡਾਉਣ ਕਰ ਦਿੱਤਾ ਗਿਆ ਹੈ। ਸੋਮਵਾਰ ਸਵੇਰੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਢਿੱਲ ਦਿੱਤੀ ਗਈ ਅਤੇ ਲੋਕਾਂ ਨੇ ਲੋੜੀਂਦਾ ਸਮਾਨ ਖਰੀਦਿਆ। ਦੇਖਦੇ-ਦੇਖਦੇ ਸੜਕਾਂ ਤੇ ਲੋਕਾਂ ਦੀ ਗਿਣਤੀ ਵਧਣ ਲੱਗੀ, ਜਿਸ ਕਾਰਨ ਪ੍ਰਸ਼ਾਸਨ ਅਤੇ ਪੁਲਿਸ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਅਤੇ ਪੁਲਿਸ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਸੜਕਾਂ […]

Ludhiana Police Seals Borders Due to Punjab Lockdown

Ludhiana Lockdown : ਲੁਧਿਆਣਾ ਦੀ ਸਰਹੱਦਾਂ ਕੀਤੀਆਂ ਸੀਲ, ਬਿਨਾ ਕਾਰਨ ਘਰੋਂ ਨਿਕਲਣ ਤੇ FIR ਹੋਵੇਗੀ ਦਰਜ

ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਕੀਤੇ ਲਾਕਡਾਊਨ ਨੂੰ ਕਾਮਯਾਬ ਕਰਨ ਲਈ ਲੁਧਿਆਣਾ ਪੁਲਸ ਨੇ ਤਿਆਰੀਆਂ ਕਰ ਲਈਆਂ ਹਨ। ਸ਼ਹਿਰ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਬਿਨਾ ਕਾਰਨ ਘਰ ਤੋਂ ਬਾਹਰ ਨਿਕਲਣ ਵਾਲਿਆਂ ਤੇ FIR ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ […]