16-trains-cancels-from-16-dec-to-3-feb-due-to-fog-increases

ਧੁੰਦ ਵਧਣ ਦੇ ਕਾਰਨ 16 ਦਸੰਬਰ ਤੋਂ 3 ਫਰਵਰੀ ਤੱਕ 16 ਟ੍ਰੇਨਾਂ ਰੱਦ

ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ 16 ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ‘ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਭਾਰੀ ਮਾਤਰਾ ਦੇ ਵਿੱਚ ਯਾਤਰੀ ਪ੍ਰੇਸ਼ਾਨ ਹੋਣਗੇ। ਨਵੇਂ ਹੁਕਮਾਂ ਮੁਤਾਬਕ ਇਨ੍ਹਾਂ ‘ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ । […]

fog-in-tarntaran

ਸਰਦੀਆਂ ਦੀ ਪਹਿਲੀ ਧੁੰਦ ਨੇ ਪੰਜਾਬ ਵਿੱਚ ਦਿੱਤੀ ਦਸਤਕ

ਸਰਦੀਆਂ ਦੀ ਪਹਿਲੀ ਧੁੰਦ ਨੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਪਣੀ ਦਸਤਕ ਦੇ ਦਿੱਤੀ ਹੈ। ਸੰਘਣੀ ਧੁੰਦ ਪੈਣ ਦੇ ਕਾਰਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਠੰਡ ਵੱਧ ਗਈ ਹੈ। ਜਿਸ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਸਵੇਰ ਦੇ ਸਮੇਂ ਧੁੰਦ ਇਨ੍ਹੀ ਗਹਿਰੀ ਪਈ ਹੋਈ ਸੀ ਕਿ ਸੜਕ ’ਤੇ ਆਉਣ ਜਾਣ ਵਾਲੇ ਲੋਕ […]

delhi igi airport

ਸੰਘਣੀ ਧੁੰਦ ਨੇ ਲਾਈ ਜਹਾਜ਼ਾਂ ਨੂੰ ਬ੍ਰੇਕ, ਪਹਾੜਾਂ ‘ਚ ਪਾਰਾ ਜ਼ੀਰੋ ਤੋਂ ਵੀ ਹੇਠਾਂ

ਨਵੀਂ ਦਿੱਲੀ: ਵੀਰਵਾਰ ਦੀ ਸਵੇਰ ਦਿੱਲੀ ‘ਚ ਸੰਘਣੀ ਧੁੰਦ ਛਾਈ ਰਹੀ। ਇਸ ਕਰਕੇ ਇੱਥੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸਵੇਰ 7:30 ਤਕ ਕੋਈ ਫਲਾਈਟ ਉਡਾਣ ਨਹੀਂ ਭਰ ਸਕੀ। ਇੱਥੇ ਆਉਣ ਵਾਲੇ ਤਿੰਨ ਜਹਾਜ਼ਾਂ ਦਾ ਰਾਹ ਵੀ ਬਦਲਣਾ ਪਿਆ। ਉਧਰ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ‘ਚ ਬੁੱਧਵਾਰ ਨੂੰ ਸਾਲ ਦੀ ਪਹਿਲੀ ਬਰਫਬਾਰੀ ਹੋਈ। ਇਸ ਕਰਕੇ ਮੈਦਾਨੀ ਇਲਾਕਿਆਂ […]

road accident due to fogg on barnala road

ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, ਮੋਦੀ ਦੀ ਰੈਲੀ ‘ਚ ਜਾ ਰਹੀਆਂ 8 ਗੱਡੀਆਂ ਟਕਰਾਈਆਂ

ਰਨਾਲਾ: ਬਰਨਾਲਾ-ਮੋਗਾ ਰੋਡ ‘ਤੇ ਪਿੰਡ ਰਾਮਗੜ੍ਹ ਕੋਲ 8 ਗੱਡੀਆਂ ਸੰਘਣੀ ਧੁੰਦ ਕਰਕੇ ਆਪਸ ‘ਚ ਟਕਰਾ ਗਈਆਂ। ਇਸ ਹਾਦਸੇ ‘ਚ 7 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਹਾਦਸੇ ‘ਚ ਸ਼ਾਮਲ ਕੁਝ ਗੱਡੀਆਂ ਵਿੱਚ ਲੋਕ ਅੱਜ ਗੁਰਦਾਸਪੁਰ ‘ਚ ਹੋਣ ਵਾਲੀ ਨਰੇਂਦਰ ਮੋਦੀ ਦੀ ਰੈਲੀ ‘ਚ ਹਿੱਸਾ ਲੈਣ ਜਾ ਰਹੇ ਸੀ। ਜਾਣਕਾਰੀ ਮੁਤਾਬਕ ਹਾਦਸਾ ਹੋਣ ਤੋਂ ਅੱਧੇ ਘੰਟੇ ਬਾਅਦ […]