ludhiana-fire

ਲੁਧਿਆਣਾ ਦੇ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਲੱਗੀ ਅੱਗ, ਇੱਕ ਦੀ ਮੌਤ

ਲੁਧਿਆਣਾ ਵਿੱਚ ਦਮੋਰੀਆ ਪੁਲ ਦੇ ਨੇੜੇ ਸਥਿਤ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਦੇ ਨਾਲ ਉਸ ਦੇ ਆਸੇ ਪਾਸੇ ਹਾਹਾਕਾਰ ਮੱਚ ਗਈ। ਜਿਸਦੇ ਨਾਲ ਗੁਦਾਮ ਵਿੱਚ ਪਏ ਕਾਫੀ ਗੱਦੇ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਏ ਹਨ। ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਸਰ ਹੀ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ […]

Agg

ਲੁਧਿਆਣਾ ਦੀਆਂ 3 ਫੈਕਟਰੀਆਂ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਅੱਜ ਸਵੇਰੇ ਲੁਧਿਆਣਾ ਦੇ ਨੂਰਾਵਾਲਾ ਰੋਡ ਸਥਿਤ ਕੱਪੜੇ ਦੀਆਂ ਤਿੰਨ ਫੈਕਟਰੀਆਂ ਵਿੱਚ ਕਿਸੇ ਕਾਰਨ ਕਰਕੇ ਭਿਆਨਕ ਅੱਗ ਲੱਗ ਗਈ। ਲੱਖਾਂ ਦਾ ਸਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਹੈ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਤਾਇਨਾਤ ਹਨ। ਅੱਗ ਜਿਆਦਾ ਫੈਲਣ ਕਰਕੇ ਫਾਇਰ ਬ੍ਰਿਗੇਡ ਦੀਆਂ ਹੁਣ ਤੱਕ 40 ਦੇ […]

bus burnt in ludhiana

ਲੁਧਿਆਣਾ : ਨੌਜਵਾਨ ਦੀ ਮੌਤ ਤੇ ਭੜਕੇ ਲੋਕਾਂ ਨੇ ਬੱਸ ਨੂੰ ਲਾਈ ਅੱਗ

ਲੁਧਿਆਣਾ : ਸਥਾਨਕ ਚੌਕ ਬਸਤੀ ਜੋਧੇਵਾਲ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਬੱਸ ਦੀ ਚਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਬਾਅਦ ਮੌਕੇ ‘ਤੇ ਮੌਜੂਦ ਲੋਕ ਭੜਕ ਗਏ ਤੇ ਬੱਸ ਦੀ ਭੰਨ੍ਹ-ਤੋੜ ਕਰਨ ਮਗਰੋਂ ਉਸ ਨੂੰ ਅੱਗ ਲਾ ਦਿੱਤੀ। ਇਸ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ […]

school bus caught fire from electricity wire

ਲੁਧਿਆਣਾ : ਬੱਚਿਆਂ ਨਾਲ ਭਰੀ ਸਕੂਲ ਬੱਸ ਆਈ ਬਿਜਲੀ ਦੀ ਤਾਰਾਂ ਦੀ ਲਪੇਟ ‘ਚ, ਲੱਗੀ ਅੱਗ

ਲੁਧਿਆਣਾ: ਇੱਥੇ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਲੁਧਿਆਣਾ ਦੇ ਸਲੇਮ ਟਾਬਰੀ ਰੋਡ ‘ਤੇ ਬੱਚਿਆਂ ਨਾਲ ਭਰੀ ਸਕੂਲ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈ, ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸ਼ਹਿਰ ਦੇ ਨਿਜੀ ਸਕੂਲ ਜੀਆਰਡੀ ਅਕੈਡਮੀ ਦੇ ਬੱਚਿਆਂ ਨੂੰ ਘਰ ਛੱਡਣ ਗਈ ਬੱਸ ਸਲੇਮ ਟਾਬਰੀ ਰੋਡ ‘ਤੇ ਸਰੂਪ ਨਗਰ ਵਿੱਚ ਬਿਜਲੀ […]

Fire in Amritsar

ਅੰਮ੍ਰਿਤਸਰ ‘ਚ ਅੱਗ ਲੱਗਣ ਨਾਲ ਭਿਆਨਕ ਹਾਦਸਾ , ਤਿੰਨ ਭੈਣਾਂ ਦੀ ਮੌਤ

ਅੰਮ੍ਰਿਤਸਰ ਸ਼ਹਿਰ ਦੇ ਹਕੀਮਾਂ ਵਾਲੇ ਗੇਟ ਨੇੜੇ ਇਲਾਕੇ ਵਿੱਚ ਬਣੇ ਘਰ ‘ਚ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ ਆਪਸ ਵਿੱਚ ਭੈਣਾਂ ਸਨ। ਮ੍ਰਿਤਕਾਂ ਵਿੱਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਨਾਖ਼ਤ ਇੰਦੂ ਵਜੋਂ ਹੋਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੰਦੂ ਪਤਨੀ ਜਗਜੀਤ ਸਿੰਘ ਆਪਣੇ […]