Election Commission of India

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਖ਼ਤੀ ਜਾਰੀ, 48 ਘੰਟਿਆਂ ‘ਚ ਸੋਸ਼ਲ ਮੀਡੀਆ ਤੋਂ ਹਟਾਈਆਂ 500 ਪੋਸਟਾਂ

ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਕਮਿਸ਼ਨ ਕਾਫੀ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਕਹਿਣ ‘ਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਜਿਵੇਂ ਟਵਿਟਰ, ਵ੍ਹੱਸਟਐਪ ਤੇ ਫੇਸਬੁੱਕ ਨੇ ਕੁੱਲ 500 ਪੋਸਟਾਂ ਨੂੰ ਹਟਾ ਦਿੱਤਾ। ਇਸ ‘ਚ ਇਸ਼ਤਿਹਾਰ ਵਾਲੇ ਪੇਜ਼ ਤੇ ਕਈ ਅਜਿਹੇ ਕੰਟੈਂਟ ਵਾਲੇ ਪੇਜ਼ ਸ਼ਾਮਲ ਹਨ ਜਿਨ੍ਹਾਂ ਨੂੰ ਵੀਰਵਾਰ ਨੂੰ ਹਟਾ ਦਿੱਤਾ […]

ELECTION COMMISSION ON SOCIAL MEDIA

ਲੋਕਸਭਾ ਚੋਣਾਂ ‘ਚ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੁੰ ਰੋਕਣ ਲਈ ਕੰਪਨੀਆਂ ਦੀ ਚੋਣ ਵਿਭਾਗ ਅੱਗੇ ਇਹ ਪੇਸ਼ਕਸ਼

ਲੋਕਸਭਾ ਚੋਣਾਂ ‘ਚ ਰਾਜਨੀਤੀਕ ਪਾਰਟੀਆਂ ਸਮੇਤ ਵੱਖ-ਵੱਖ ਪੱਖਾਂ ਰਾਹੀਂ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੁੰ ਰੋਕਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੇ ਪਹਿਲਾਂ ਹੀ ਚੋਣ ਵਿਭਾਗ ਅੱਗੇ ਇੱਕ ਪੇਸ਼ਕਸ਼ ਰੱਖੀ ਹੈ। ਇਸ ਤਹਿਤ ਫੇਸਬੁਕ ਅਤੇ ਟਵਿਟਰ ਸਮੇਤ ਹੋਰ ਸੋਸਲ ਮੀਡੀਆ, ਮੋਬਾਈਲ ਅਤੇ ਇੰਟਰਨੇਟ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ […]

facebook down

ਫੇਸਬੁਕ ਅਤੇ ਇੰਟਾਗ੍ਰਾਮ ‘ਚ ਆਈ ਖਰਾਬੀ, ਕੰਪਨੀ ਨੇ ਦੱਸੀ ਇਹ ਵਜ੍ਹਾ

ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਨੇਟਵਰਕ ‘ਚ ਖਰਾਬੀ ਆ ਗਈ ਹੈ। ਜੀ ਹਾਂ, ਅਸਲ ‘ਚ ਫੇਸਬੁਕ ਅਤੇ ਇੰਸਟਾਗ੍ਰਾਮ ਕਲ੍ਹ ਰਾਤ ਤੋਂ ਡਾਉਨ ਚਲ ਰਹੇ ਹਨ। ਦੋਵੇਂ ਪਲੇਟਫਾਰਮ ਦੁਨੀੳਾ ਦੇ ਟੌਪ ਸੋਸ਼ਲ ਮੀਡੀਆ ਪਲੇਟਫਾਰਮ ਹਨ। ਜੇਕਰ ਤੁਸੀਂ ਫੇਸਬੁਕ ਲੌਗਇੰਨ ਕਰਦੇ ਹੋੲ ਤਾਂ ਮੈਸੇਜ ਆਉਂਦਾ ਹੈ ‘Facebook will be back soon’। ਫਿਲਹਾਲ ਕੰਪਨੀਆਂ ਇਸ ਨੂੰ ਠੀਕ […]

facebook

ਫੇਸਬੁੱਕ ਜ਼ਰੀਏ ਗੈਂਗਸਟਰ ਤੇ ਅੱਤਵਾਦੀ ਕਰ ਰਹੇ ਇੱਕ ਦੂਜੇ ਨਾਲ ਸੰਪਰਕ

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਫੇਸਬੁੱਕ ਸਿਰਫ ਦੋਸਤਾਂ ਨੂੰ ਹੀ ਇੱਕ ਦੂਜੇ ਨਾਲ ਜੋੜਨ ਦਾ ਕੰਮ ਨਹੀਂ ਕਰਦੀ, ਬਲਕਿ ਕੌਮਾਂਤੀਰ ਗੈਂਗਸਟਰ, ਤਸਕਰ ਤੇ ਅੱਤਵਾਦੀ ਤੇ ਹੋਰ ਅਪਰਾਧੀ ਵੀ ਇਸ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਇੱਕ ਦੂਜੇ ਨਾਲ ਸੰਪਰਕ ਕਾਇਮ ਕਰਕੇ ਆਪਣੇ ਤੰਤਰ ਨੂੰ ਵਧਾ ਰਹੇ ਹਨ। ਇਸ ਸਬੰਧੀ ਪਿਛਲੇ ਸਾਲ ਪੰਜਾਬ ਪੁਲਿਸ ਨੇ ਮੁਹਾਲੀ ਪੁਲਿਸ […]

Phone Addiction

ਫ਼ੋਨ ਤੋਂ ਦੂਰ ਰਹਿਣਾ ਤਾਂ ਹੈ ਅਪਣਾਓ ਇਹ ਤਰੀਕੇ

ਸਮਾਰਟਫ਼ੋਨ ਅੱਜ ਕੱਲ੍ਹ ਲੋਕਾਂ ਦੀਆਂ ਬੁਨਿਆਦੀ ਜ਼ਰੂਰਤ ਬਣ ਗਿਆ ਹੈ। ਲੋਕ ਖਾਂਦੇ, ਪੀਂਦੇ, ਸੌਣ ਇੱਥੋਂ ਤਕ ਕਿ ਬਾਥਰੂਮ ਵਿੱਚ ਵੀ ਇਸ ਦੇ ਇਸੇਤਮਾਲ ਖੁਣੋਂ ਰਹਿ ਨਹੀਂ ਪਾਉਂਦੇ। ਸਮਾਰਟਫ਼ੋਨ ਦੀ ਆਦਤ ਨਾ ਸਿਰਫ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਬਲਕਿ ਇਸ ਵਿੱਚ ਚੱਲਣ ਵਾਲੇ ਸੋਸ਼ਲ ਮੀਡੀਆ ਜਿਵੇਂ ਵ੍ਹੱਟਸਐਪ, ਫੇਸਬੁੱਕ ਆਦਿ ਗਰੁੱਪ ਵੀ ਦਿਨ-ਰਾਤ ਸਭ ਨੂੰ ਉਲਝਾਈ […]