Lords Test

ਲਾਰਡ੍ਸ ਟੈਸਟ ਚੌਥਾ ਦਿਨ ਭਾਰਤ ਦੀ ਪਾਰੀ ਲੜਖੜਾਈ

ਲਾਰਡਸ ਵਿਖੇ ਦੂਜੇ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੇ ਮਾਰਕ ਵੁਡ ਨੇ ਚੇਤੇਸ਼ਵਰ ਪੁਜਾਰਾ ਨੂੰ 45 ਦੌੜਾਂ ‘ਤੇ ਆਊਟ ਕਰ ਦਿੱਤਾ ਜਦੋਂ ਰਹਾਣੇ ਅਤੇ ਪੁਜਾਰਾ ਦੋਵਾਂ ਨੇ ਚੌਥੀ ਵਿਕਟ ਲਈ 100 ਅਹਿਮ ਦੌੜਾਂ ਜੋੜੀਆਂ ਅਤੇ ਤਿੰਨ ਸ਼ੁਰੂਆਤੀ ਵਿਕਟਾਂ ਦੇ ਬਾਅਦ ਭਾਰਤ ਨੂੰ ਸਥਿਰ ਕੀਤਾ। ਦਿਨ ਦੀ ਖੇਡ ਖਤਮ ਹੋਣ ‘ਤੇ ਭਾਰਤ ਦੀ ਟੀਮ 82 ਓਵਰਾਂ […]

K L Rahul

ਲਾਰਡ ਟੈਸਟ : ਕੇ ਐਲ ਰਾਹੁਲ ਦਾ ਸ਼ਾਨਦਾਰ ਪ੍ਰਦਰਸ਼ਨ

ਕੇਐਲ ਰਾਹੁਲ ਨੇ ਪ੍ਰਭਾਵਸ਼ਾਲੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 212 ਗੇਂਦਾਂ ਵਿੱਚ ਆਪਣਾ ਛੇਵਾਂ ਟੈਸਟ ਸੈਂਕੜਾ ਲਗਾਇਆ ਜਦੋਂ ਕਿ ਰੋਹਿਤ ਸ਼ਰਮਾ ਨੇ 83 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਭਾਰਤ ਨੇ ਇੰਗਲੈਂਡ ਦੇ ਖਿਲਾਫ ਲਾਰਡਸ ਕ੍ਰਿਕਟ ਮੈਦਾਨ ‘ਤੇ ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਪਹਿਲੇ ਦਿਨ ਦੀ ਖੇਡ’ ਤੇ ਦਬਦਬਾ ਬਣਾਇਆ ਹੋਇਆ ਹੈ । ਭਾਰਤ ਨੇ 90 […]

Cricket

India vs England : ਲਾਰਡ ਟੈਸਟ – ਦੋਵੇਂ ਟੀਮਾਂ ਜਿੱਤਣ ਲਈ ਖੇਡਣਗੀਆ

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੈਚ ਅੱਜ ਤੋਂ ਲਾਰਡਸ ਵਿਖੇ ਖੇਡਿਆ ਜਾਣਾ ਹੈ, ਪਰ ਇਸ ਮੈਚ ਤੋਂ ਪਹਿਲਾਂ ਮੇਜ਼ਬਾਨ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੁਅਰਟ ਬ੍ਰੌਡ ਸੱਟ ਕਾਰਨ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਓਧਰ ਸ਼ਾਰਦੁਲ ਠਾਕੁਰ ਵੀ ਚੋਟ ਕਾਰਨ ਬਾਹਰ […]

plastic-bags-has-37-percent-dropped-in-england

ਹੋਰਾਂ ਦੇਸ਼ਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ 37 ਫ਼ੀਸਦੀ ਕਮੀ

ਪਲਾਸਟਿਕ ਬੈਗ ਨੂੰ ਬੈਨ ਕਰਨ ਵਿੱਚ ਇੰਗਲੈਂਡ ਹੁਣ ਤੱਕ ਸਭ ਤੋਂ ਸਫਲ ਦੇਸ਼ ਰਿਹਾ ਹੈ। ਕਿਉਂਕਿ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ ਹੁਣ ਤੱਕ 37 ਫ਼ੀਸਦੀ ਕਮੀ ਆਈ ਹੈ। ਜੇ ਦੇਖਿਆ ਜਾਵੇ ਤਾਂ ਇੰਗਲੈਂਡ ਦੇ ਵੱਡੇ ਰਿਟੇਲ ਸਟੋਰਾਂ ਵਿੱਚ ਪਲਾਸਟਿਕ ਬੈਗ ਵਰਤਣ ਵਿੱਚ 90 ਫ਼ੀਸਦੀ ਕਮੀ ਆਈ ਹੈ। ਜੋ ਕਿ ਪਿਛਲੇ ਸਾਲ ਦੇ ਅੰਕੜਿਆਂ […]

tanmanjeet-singh-dhesi

NRI ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਬਹੁਤ ਜਲਦੀ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ

ਵਲੈਤ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਹੀ ਲੰਡਨ ਤੋਂ ਸਿੱਧੀ ਅੰਮ੍ਰਿਤਸਰ ਤੱਕ ਦੀ ਫਲਾਈਟ ਸ਼ੁਰੂ ਹੋਣ ਵਾਲੀ ਹੈ। NRI ਪੰਜਾਬੀਆਂ ਨੂੰ ਇਹ ਖੁਸ਼ਖਬਰੀ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ। ਵਲੈਤ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਫਲਾਈਟ ਦੀ ਉਡੀਕ ਬਹੁਤ ਹੀ ਲੰਮੇ ਸਮੇ ਤੋਂ ਸੀ ਜੋ ਕਿ ਸਾਲ 2019 […]

england won world cup 2019

44 ਸਾਲਾਂ ਮਗਰੋਂ ਇੰਗਲੈਂਡ ਪਹਿਲੀ ਵਾਰ ਬਣਿਆ ਵਿਸ਼ਵ ਚੈਂਪੀਅਨ

ਲੰਡਨ: ਸਾਲ 2019 ਕ੍ਰਿਕੇਟ ਵਿਸ਼ਵ ਕੱਪ ਦਾ ਖਿਤਾਬੀ ਮੈਚ ਜਿਸ ਹਿਸਾਬ ਨਾਲ ਖ਼ਤਮ ਹੋਇਆ, ਉਸ ਨੂੰ ਦੇਖ ਕੇ ਦਰਸ਼ਕਾਂ ਦੇ ਜਿਵੇਂ ਸਾਹ ਹੀ ਰੁਕ ਗਏ। ਮੁਕਾਬਲਾ ਇੰਨਾ ਰੁਮਾਂਚਕ ਸੀ ਕਿ ਪਹਿਲਾਂ ਮੈਚ ਬਰਾਬਰੀ ‘ਤੇ ਖ਼ਤਮ ਹੋਇਆ ਅਤੇ ਫਿਰ ਆਖਰੀ ਫੈਸਲੀ ਲਈ ਖਿਡਾਏ ਗਏ ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰੀ ‘ਤੇ ਰਹੀਆਂ। One winner, but […]