pizza-delivery-corona-positive-in-delhi

Corona in Delhi: ਦਿੱਲੀ ਵਿੱਚ ਪੀਜ਼ਾ ਡਿਲਿਵਰੀ ਬੁਆਏ ਦੀ ਰਿਪੋਰਟ Corona Positive, ਇਲਾਕੇ ਵਿੱਚ ਸਹਿਮ ਦਾ ਮਾਹੌਲ

Corona in Delhi: ਦਿੱਲੀ ‘ਚ ਇਕ ਪੀਜ਼ਾ ਡਿਲੀਵਰੀ ਕਰਨ ਵਾਲੇ ਸ਼ਖਸ ਦੀ ਲਾਪਰਵਾਹੀ 72 ਲੋਕਾਂ ‘ਤੇ ਭਾਰੀ ਪੈ ਗਈ ਹੈ। ਦਰਅਸਲ ਇਹ ਸ਼ਖਸ Corona ਪਾਜ਼ੀਟਿਵ ਨਿਕਲਿਆ ਹੈ। ਇਸ ਤੋਂ ਬਾਅਦ ਸਾਊਥ ਦਿੱਲੀ ਦੇ ਹੌਜ ਖਾਸ ਅਤੇ ਮਾਲਵੀਏ ਨਗਰ ਦੇ 72 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਡਿਲੀਵਰੀ ਬੁਆਏ ਦੀ ਡਿਟੇਲ […]

corona-virus-outbreaking-in-india

Corona in India: ਭਾਰਤ ਵਿੱਚ Corona ਦਾ ਕਹਿਰ, ਹੁਣ ਤੱਕ 393 ਲੋਕਾਂ ਦੀ ਮੌਤ

Corona in India: Coronavirus ਦੇ ਖਤਰੇ ਕਾਰਨ ਪੂਰੇ ਦੇਸ਼ ‘ਚ ਦੂਜੀ ਵਾਰ ਲਾਕ ਡਾਊਨ ਲਾਇਆ ਗਿਆ ਹੈ। Lockdown ਭਾਗ-2 ਦੇ ਪਹਿਲੇ ਹੀ ਦਿਨ ਪੂਰੇ ਦੇਸ਼ ‘ਚ ਇਸ ਜਾਨਲੇਵਾ ਵਾਇਰਸ ਦੇ 1118 ਨਵੇਂ ਕੇਸ ਸਾਹਮਣੇ ਆਏ ਅਤੇ ਹੁਣ ਤੱਕ 393 Corona ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨੇ ਪੂਰੇ ਦੇਸ਼ ਵਾਸੀਆਂ ਦੀਆਂ ਜਾਨਾਂ ਸੁੱਕਣੀਆਂ […]

coronavirus-cases-outbreaking-in-india

Corona in India: ਭਾਰਤ ਵਿੱਚ Corona ਦਾ ਕਹਿਰ, ਮਿਰਤਕਾਂ ਦੀ ਗਿਣਤੀ 320 ਤੋਂ ਪਾਰ

ਦੇਸ਼ ‘ਚ Coronavirus ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੀੜਤ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਯਾਨੀ ਕਿ 10,363 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ ਅਤੇ 339 ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus ਤੋਂ ਹੁਣ ਤਕ 1,035 ਲੋਕ ਠੀਕ ਵੀ ਹੋਏ […]

mumbai-taj-hotel-6-employee-coronavirus-positive

Corona in Mumbai: ਤਾਜ ਹੋਟਲ ਦੇ 6 ਕਰਮਚਾਰੀਆਂ ਦੀ ਰਿਪੋਰਟ ਆਈ ਪੋਜ਼ੀਟਿਵ, ਸੰਪਰਕ ਵਿੱਚ ਆਏ ਲੋਕਾਂ ਨੂੰ ਕੀਤਾ ਕੁਆਰੰਟੀਨ

Corona in Mumbai: ਨਿੱਜੀ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਸੀ ਕਿ ਦੱਖਣੀ ਮੁੰਬਈ ‘ਚ ਤਾਜ ਹੋਟਲ ਦੇ ਘੱਟੋ-ਘੱਟ 6 ਕਰਮਚਾਰੀ Coronavirus ਨਾਲ ਇਨਫੈਕਟਡ ਪਾਏ ਗਏ ਹਨ। ਉਨਾਂ ਦੀ ਸਿਹਤ ਠੀਕ ਹੈ, ਹਾਲਤ ਸਥਿਰ ਹੈ ਅਤੇ ਹਸਪਤਾਲ ਤੋਂ ਜਲਦ ਛੁੱਟੀ ਮਿਲ ਜਾਵੇਗੀ। ਗੇਟਵੇਅ ਆਫ ਇੰਡੀਆ ਦੇ ਸਾਹਮਣੇ ਸਥਿਤ ਤਾਜ ਮਹਿਲ ਪੈਲੇਸ ਅਤੇ ਟਾਵਰ, ਜੋ ਲਾਕਡਾਊਨ […]

corona-outbreaking-in-india-corona-patients-exceeds-7400

Corona in India: ਦੇਸ਼ ਭਰ ਵਿੱਚ Corona ਦਾ ਪ੍ਰਕੋਪ ਜਾਰੀ, ਮਰੀਜ਼ਾਂ ਦੀ ਗਿਣਤੀ 7400 ਤੋਂ ਪਾਰ

Corona in India: ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ‘ਕੋਵਿਡ-19’ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ 1000 ਤੋਂ ਵਧੇਰੇ ਦਰਜ ਕੀਤੀ ਗਈ ਅਤੇ ਇਸ ਦੌਰਾਨ ਇਸ ਵਾਇਰਸ ਕਾਰਨ 40 ਲੋਕਾਂ ਦੀ ਮੌਤ ਹੋ ਗਈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1035 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਹੁਣ ਤਕ ਇਸ ਦੇ […]