woman-coronavirus-positive-in-kapurthala

Corona in Punjab: ਕਪੂਰਥਲਾ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਇਕ ਮਹਿਲਾ ਨਿੱਕਲੀ Corona Positive

Corona in Punjab: ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਈ ਇਕ ਮਹਿਲਾ ਸ਼ਰਧਾਲੂ ਜੋ ਕਿ ਪਿੰਡ ਪਾਜੀਆਂ ਦੀ ਰਹਿਣ ਵਾਲੀ ਹੈ, ਦੀ Coronavirus ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਡਾਕਟਰਾਂ ਵੱਲੋਂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾਵੇਗਾ। ਦੱਸਣਯੋਕ ਹੈ ਕਿ […]

corona-virus-outbreak-in-punjab

Corona in Punjab: ਪੰਜਾਬ ਤੇ ਟੁੱਟਿਆ Corona ਦਾ ਕਹਿਰ, ਸਾਰੇ ਜ਼ਿਲ੍ਹੇ Corona ਦੀ ਲਪੇਟ ‘ਚ

Corona in Punjab: ਪੰਜਾਬ ਰਾਜ ਦੇ ਸਾਰੇ ਜ਼ਿਲ੍ਹੇ Coronavirus ਦੀ ਚਪੇਟ ‘ਚ ਆ ਗਏ ਹਨ। ਅਜੇ ਤੱਕ ਗ੍ਰੀਨ ਜ਼ੋਨ ‘ਚ ਰਹੇ ਫਾਜ਼ਿਲਕਾ ਜ਼ਿਲ੍ਹੇ ਤੋਂ ਵੀ ਇਹ ਟੈਗ ਸ਼ੁੱਕਰਵਾਰ ਨੂੰ ਖੁੰਝ ਗਿਆ। ਇਸ ਜ਼ਿਲ੍ਹੇ ‘ਚ 4 ਨਵੇਂ ਮਰੀਜ਼ਾਂ ‘ਚ Coronavirus ਲਈ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਮਾਮਲੇ ਨਾਂਦੇੜ ਦੀ ਧਾਰਮਿਕ ਯਾਤਰਾ ਨਾਲ ਜੁੜੇ […]

corona-virus-22-positive-case-in-moga

Corona in Moga: ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ Corona ਦੀ ਰਫ਼ਤਾਰ ਤੇਜ਼, ਇਕੱਠੇ 22 ਨਵੇਂ ਮਾਮਲਾ ਆਏ ਸਾਹਮਣੇ

Corona in Moga: Corona ਦੇ ਕਹਿਰ ਕਾਰਨ ਪਹਿਲਾਂ ਤੋਂ ਹੀ ਸਹਿਮ ਦੇ ਮਾਹੌਲ ‘ਚ ਬੈਠੇ ਮੋਗਾ ਵਾਸੀਆਂ ਨੂੰ ਅੱਜ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਬੀਤੇ ਦਿਨੀਂ ਸ੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲੋਕਾਂ ਦੀਆਂ ਜਾਂਚ ਲਈ ਭੇਜੀਆਂ ਰਿਪੋਰਟਾਂ ‘ਚੋਂ ਅੱਜ ਹੋਰ 22 ਦੀ ਰਿਪੋਰਟ ਪਾਜ਼ੀਟਿਵ ਆ ਗਈ। Corona ਤੋਂ ਬਾਲ-ਬਾਲ ਬਚੇ ਆ ਰਹੇ ਸ਼ਹਿਰ […]

corona-blast-in-hoshiarpur-33-pilgrims-positive

Corona in Punjab: ਹੁਸ਼ਿਆਰਪੁਰ ਵਿੱਚ ਹੋਇਆ Corona ਬਲਾਸਟ, ਇਕੱਠੇ 33 ਸ਼ਰਧਾਲੂਆਂ ਦੀ ਰਿਪੋਰਟ ਆਈ CoronaPositive

Corona in Punjab: ਪੰਜਾਬ ‘ਚ ਲਗਾਤਾਰ Coronavirus ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਹੁਸ਼ਿਆਰਪੁਰ ‘ਚ Coronavirus ਦਾ ਬਲਾਸਟ ਹੋਇਆ ਹੈ, ਜਿੱਥੇ ਇਕੋ ਦਿਨ 33 ਪਾਜ਼ੇਟਿਵ ਕੇਸ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਹਨ, ਜਿਨ੍ਹਾਂ ‘ਚ Coronavirus ਹੋਣ ਦੀ ਪੁਸ਼ਟੀ ਹੋਈ ਹੈ। ਇਥੇ ਦੱਸ ਦੇਈਏ ਕਿ […]