fire-in-sbi-bank-in-bathinda

ਬਠਿੰਡਾ ਦੇ ਵਿੱਚ SBI ਬੈਂਕ ਨੂੰ ਲੱਗੀ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ

ਬਠਿੰਡਾ ਦੇ ਵਿੱਚ ਅਮਰੀਕ ਸਿੰਘ ਰੋਡ ਤੇ ਸਥਿਤ ਐੱਸ. ਬੀ. ਆਈ. ਬੈਂਕ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਐੱਸ. ਬੀ. ਆਈ. ਬੈਂਕ ਦੇ ਵਿੱਚ ਅੱਗ ਲੱਗਣ ਦੇ ਨਾਲ ਬੈਂਕ ਦੇ ਵਿੱਚ ਪਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਜਦੋ ਇਸ ਬਾਰੇ ਬੈਂਕ ਦੇ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ […]

fire-breaks-out-at-a-golden-gate-in-indore

ਗੋਲਡਨ ਗੇਟ ਹੋਟਲ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਮੱਧ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਇੰਦੌਰ ਦੇ ਪ੍ਰਸਿੱਧ ਹੋਟਲ ਗੋਲਡਨ ਗੇਟ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਗੋਲਡਨ ਗੇਟ ਹੋਟਲ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਦਾ ਸਮਾਂ ਸੜ ਕੇ ਸੁਆਹ ਹੋ ਚੁੱਕਿਆ ਹੈ। ਅੱਗ ਲੱਗਣ ਤੋਂ ਥੋੜੇ ਸਮੇਂ ਬਾਅਦ ਹੀ ਅੱਗ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਸੀ। ਜਿਸ ਦੇ ਨਾਲ […]

ludhiana-fire

ਲੁਧਿਆਣਾ ਦੇ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਲੱਗੀ ਅੱਗ, ਇੱਕ ਦੀ ਮੌਤ

ਲੁਧਿਆਣਾ ਵਿੱਚ ਦਮੋਰੀਆ ਪੁਲ ਦੇ ਨੇੜੇ ਸਥਿਤ ਚਾਵਲਾ ਮੈਟਰਸ ਦੇ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਦੇ ਨਾਲ ਉਸ ਦੇ ਆਸੇ ਪਾਸੇ ਹਾਹਾਕਾਰ ਮੱਚ ਗਈ। ਜਿਸਦੇ ਨਾਲ ਗੁਦਾਮ ਵਿੱਚ ਪਏ ਕਾਫੀ ਗੱਦੇ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਏ ਹਨ। ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਸਰ ਹੀ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ […]