man-suicide-lockdown-in-ludhiana

Ludhiana Suicide News: ਲਾਕਡਾਊਨ ਦੌਰਾਨ ਕੰਮ ਨਾ ਮਿਲਣ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Ludhiana Suicide News: ਕੋਰੋਨਾ ਦੀ ਸ਼ੁਰੂਆਤ ‘ਚ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਅਤੇ ਕਰਫ਼ਿਊ ਲਾਇਆ ਗਿਆ ਸੀ। ਇਸ ਦੌਰਾਨ ਚੰਗੇ-ਭਲੇ ਲੋਕਾਂ ਦੇ ਕੰਮ ਬੰਦ ਹੋ ਗਏ। ਹਾਲਾਂਕਿ ਹੁਣ ਤਾਲਾਬੰਦੀ ਖੁੱਲ੍ਹ ਗਈ ਹੈ ਪਰ ਤਾਲਾਬੰਦੀ ਖੁੱਲ੍ਹਣ ਦੇ ਬਾਵਜੂਦ ਕਈ ਲੋਕਾਂ ਨੂੰ ਕੰਮ ਨਹੀਂ ਮਿਲਿਆ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ। ਅਜਿਹੇ […]

ludhiana-district-126-new-corona-patients-in-ludhiana

Corona in Ludhiana: ਲੁਧਿਆਣਾ ਵਿੱਚ ਹਰ ਰੋਜ਼ ਆ ਰਹੇ ਨੇ ਕੋਰੋਨਾ ਦੇ ਨਵੇਂ ਕੇਸ, ਬੀਤੇ ਦਿਨ 126 ਨਵੇਂ ਮਾਮਲਿਆਂ ਦੀ ਪੁਸ਼ਟੀ 18 ਲੋਕਾਂ ਦੀ ਮੌਤ

Corona in Ludhiana: ਕੋਰੋਨਾ ਵਾਇਰਸ ਦਾ ਕਹਿਰ ਲੁਧਿਆਣਾ ਜ਼ਿਲ੍ਹੇ ‘ਚ ਜਾਰੀ ਹੈ। ਜ਼ਿਲ੍ਹੇ ‘ਚ ਅੱਜ 18 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦਕਿ 126 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 18 ਮ੍ਰਿਤਕ ਮਰੀਜ਼ਾਂ ‘ਚ 10 ਜਨਾਨੀਆਂ ਸ਼ਾਮਲ ਹਨ। ਸਿਹਤ ਵਿਭਾਗ ਮੁਤਾਬਕ 18 ਮ੍ਰਿਤਕ ਮਰੀਜ਼ਾਂ ‘ਚੋਂ 11 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ, ਜਦਕਿ 7 ਦੂਜੇ ਜ਼ਿਲ੍ਹਿਆਂ ਜਾਂ […]

man-raped-with-girl-in-ludhiana

Ludhiana Rape News: ਵਿਆਹ ਦੇ ਝਾਂਸੇ ਵਿੱਚ ਫਸਾ ਕੇ 4 ਬੱਚਿਆਂ ਦੇ ਪਿਉ ਨੇ ਦੋਸਤ ਘਰ ਰੱਖੀ ਕੁੜੀ ਨਾਲ ਕੀਤਾ ਜ਼ਬਰ-ਜਨਾਹ

Ludhiana Rape News: ਜੀਵਨ ਨਗਰ ‘ਚ ਰਹਿਣ ਵਾਲੇ 4 ਬੱਚਿਆਂ ਦੇ ਪਿਤਾ ਵੱਲੋਂ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਕੁੜੀ ਨੂੰ 1 ਮਹੀਨੇ ਤੱਕ ਆਪਣੇ ਦੋਸਤ ਦੇ ਘਰ ਬੰਦੀ ਬਣਾ ਕੇ ਰੱਖਿਆ ਸੀ। ਕਿਸੇ ਤਰ੍ਹਾਂ ਭੱਜ ਕੇ ਆਪਣੀ ਭੈਣ ਕੋਲ ਪੁੱਜੀ ਕੁੜੀ ਨੇ ਘਟਨਾ […]

verka-curd-viral-news-ludhiana

Ludhiana Verka News: ਲੁਧਿਆਣਾ ਵਿੱਚ ਸਥਿਤ ਵੇਰਕਾ ਮਿਲਕ ਪਲਾਂਟ ਦੇ ਉਤਪਾਦ ‘ਵੇਰਕਾ ਦਹੀਂ’ ਵਿੱਚੋਂ ਨਿਕਲੇ ਕੀੜੇ

Ludhiana Verka News: ਜੇਕਰ ਤੁਸੀਂ ਵੀ ਵੇਰਕਾ ਦਹੀਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੈ। ਵੇਰਕਾ ਮਿਲਕ ਪਲਾਂਟ ਹਰ ਸਮੇਂ ਆਪਣੇ ਬਣਾਏ ਉਤਪਾਦਾਂ ਦੀਆਂ ਖੂਬੀਆਂ ਗਿਣਾਉਣ ’ਚ ਲੱਗਾ ਰਹਿੰਦਾ ਹੈ ਪਰ ਵੇਰਕਾ ਦੇ ਉਤਪਾਦ ‘ਚ ਵੱਡੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਦੀਪ ਨਗਰ ਵਾਸੀ ਅਨੀਤਾ ਗਰੇਵਾਲ ਨੇ ਵੇਰਕਾ ਦਹੀ ’ਚੋਂ […]

ludhiana-crime-news-bhamian-road-in-ludhiana-exposed-with-kirpans

Ludhiana Crime News: ਲੁਧਿਆਣਾ ਦੇ ਭਾਮੀਆਂ ਰੋਡ ਤੇ ਕਿਰਪਾਨਾਂ ਨਾਲ ਸ਼ਰੇਆਮ ਹੋਈ ਗੁੰਡਾਗਰਦੀ, ਇਕ ਹੋਈ ਮੌਤ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

Ludhiana Crime News: ਲੁਧਿਆਣਾ ਦੇ ਭਾਮੀਆਂ ਰੋਡ ’ਤੇ ਫੁੱਟਬਾਲ ਗਰਾਊਂਡ ‘ਚ ਨਸ਼ਾ ਕਰਨ ਤੋਂ ਰੋਕਣ ’ਤੇ ਹੋਏ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਕਿਰਪਾਨਾਂ ਨਾਲ ਵੱਢ-ਟੁੱਕ ਕੀਤੀ ਗਈ। ਪਹਿਲਾਂ ਤਾਂ ਇਸ ਝਗੜੇ ਸਬੰਧੀ ਥਾਣਾ ਡਵੀਜ਼ਨ ਨੰਬਰ-7 ‘ਚ ਮੁਆਫੀ ਮੰਗ ਕੇ ਦੋਹਾਂ ਧਿਰਾਂ ਵੱਲੋਂ ਸਮਝੌਤਾ ਕਰ ਲਿਆ ਗਿਆ, ਫਿਰ 15 ਦਿਨਾਂ ਬਾਅਦ […]

in-one-day-1183-patients-beat-the-corona-in-ludhiana

Ludhiana Corona News: ਲੁਧਿਆਣਾ ਤੋਂ ਆਈ ਵੱਡੀ ਰਾਹਤ ਦੀ ਖ਼ਬਰ, ਇੱਕ ਦਿਨ ਵਿੱਚ 1183 ਮਰੀਜ਼ਾ ਨੇ ਦਿੱਤੀ ਕੋਰੋਨਾ ਨੂੰ ਮਾਤ

Ludhiana Corona News: ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫ਼ੀ ਤੇਜ਼ੀ ਆਈ ਹੈ। ਜਿਵੇਂ-ਜਿਵੇਂ ਸੈਂਪਲਾਂ ਦੀ ਗਿਣਤੀ ਵੱਧ ਰਹੀ ਹੈ, ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਜਦੋਂ ਕਿ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਧਣ ਕਾਰਨ ਹਰ ਇਕ ਦੇ ਮਨ ਵਿਚ ਡਰ ਦਾ ਮਾਹੌਲ ਹੈ, ਇਸ ਦੌਰਾਨ ਇਕ ਰਾਹਤ ਦੀ ਖ਼ਬਰ ਵੀ ਆਈ ਹੈ। […]