last day of election campaign

ਪੰਜਾਬ ਸਮੇਤ ਕਈ ਸੂਬਿਆਂ ‘ਚ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ, ਸਿਆਸੀ ਲੀਡਰ ਲਾ ਰਹੇ ਅੱਡੀ-ਚੋਟੀ ਦਾ ਜ਼ੋਰ

1. ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਦਾ ਅੱਜ ਅਖ਼ੀਰਲਾ ਦਿਨ ਹੈ। 19 ਮਈ ਨੂੰ 7ਵੇਂ ਤੇ ਆਖਰੀ ਗੇੜ ਵਿੱਚ 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਾਂ ਪੈਣੀਆਂ ਹਨ। 2. ਇਸ ਵਿੱਚ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ ਸੀਟਾਂ ‘ਤੇ ਵੋਟਿੰਗ ਹੋਏਗੀ। ਅੱਜ […]

sunny deol road show in bathinda

ਸੰਨੀ ਦਿਓਲ ਨੇ ਅਕਾਲੀਆਂ ਲਈ ਬਠਿੰਡਾ ‘ਚ ਲਾਈਆਂ ਰੌਣਕਾਂ, ਹਰਸਿਮਰਤ ਨਾਲ ਮਿਲ ਕੀਤਾ ਰੋਡ ਸ਼ੋਅ

1. ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੇਸ਼ੱਕ ਭਾਜਪਾ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਚੋਣ ਲੜ ਰਹੇ ਹਨ। 2. ਪਰ ਅੱਜ ਉਹ ਆਪਣਾ ਹਲਕਾ ਸੁੰਨਾ ਛੱਡ, ਪਹਿਲਾਂ ਅੰਮ੍ਰਿਤਸਰ ਵਿੱਚ ਹਰਦੀਪ ਪੁਰੀ ਲਈ ਅਤੇ ਫਿਰ ਬਠਿੰਡਾ ਵਿੱਚ ਹਰਸਿਮਰਤ ਬਾਦਲ ਲਈ ਆਪਣੇ ਸਟਾਰਡਮ ਦਾ ਜਲਵਾ ਬਿਖੇਰਿਆ। 3. ਸੰਨੀ ਦੀ ਸ਼ਮੂਲੀਅਤ ਨਾਲ ਅੰਮ੍ਰਿਤਸਰ ਤੇ ਬਠਿੰਡਾ ਦੇ ਰੋਡ […]

aap mla prof baljinder kaur

ਆਪ ਦੀ ਬਠਿੰਡਾ ਤੋਂ ਉਮੀਦਵਾਰ ਅਤੇ ਵਿਧਾਇਕਾ ‘ਤੇ ਦੇਰ ਰਾਤ ਹਮਲਾ, 40 ਬੰਦਿਆਂ ਨੇ ਪਾਇਆ ਘੇਰਾ

ਬਠਿੰਡਾ: ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ‘ਤੇ ਸ਼ਹਿਰ ਦੇ ਹਾਜੀਰਤਨ ਚੌਕ ‘ਤੇ ਬੀਤੀ ਦੇਰ ਰਾਤ 11 ਵਜੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਵਿਧਾਇਕਾ ਦੇ ਸੁਰੱਖਿਆ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਤੇ ਗੱਡੀ ਦੇ ਡਰਾਈਵਰ ਨੂੰ ਗਾਲ਼੍ਹਾਂ ਕੱਢੀਆਂ। ਉਨ੍ਹਾਂ ਗੱਡੀ ਦੇ ਸ਼ੀਸ਼ੇ ਵੀ […]

sunny deol met with accident

ਚੋਣ ਪ੍ਰਚਾਰ ਲਈ ਨਿਕਲੇ ਸੰਨੀ ਦਿਓਲ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਪੁੱਠੇ ਪਾਸਿਓਂ ਆ ਰਹੀ ਕਾਰ ਨੇ ਮਾਰੀ ਟੱਕਰ

ਬਟਾਲਾ ਨੇੜੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦਾ ਕਾਫਲੇ ਦੀਆਂ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ। ਘਟਨਾ ਦੌਰਾਨ ਸੰਨੀ ਦਿਓਲ ਵੀ ਕਾਫਲੇ ਦੇ ਨਾਲ ਸੀ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਇਹ ਘਟਨਾ ਗੁਰਦਾਸਪੁਰ ਅੰਮ੍ਰਿਤਸਰ ਕੌਮੀ ਸ਼ਾਹਰਾਹ ‘ਤੇ ਪਿੰਡ ਸੋਹਲ ਨੇੜੇ ਵਾਪਰੀ। ਸੰਨੀ ਦਿਓਲ ਦਾ ਕਾਫਲਾ ਚੋਣ ਪ੍ਰਚਾਰ ਲਈ ਨਿਕਲਿਆ ਹੋਇਆ ਸੀ ਕਿ ਅਚਾਨਕ […]

captain honoured martyr udham singh

ਸ਼ਹੀਦ ਊਧਮ ਸਿੰਘ ਨੂੰ ਸਨਮਾਨ ਦੇਣ ਆਏ ਕੈਪਟਨ ਧੁੱਪ ‘ਚ ਖੜੇ ਸ਼ਹੀਦ ਦੇ ਪਰਿਵਾਰ ਨੂੰ ਬਿਨਾ ਮਿਲੇ ਚਲੇ ਗਏ

ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਸੁਨਾਮ ਆਏ। ਇੱਥੇ ਉਨ੍ਹਾਂ ਰੈਲੀ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਸਭ ਵਿੱਚ ਸ਼ਹੀਦ ਊਧਮ ਸਿੰਘ ਦੇ ਪੜਪੋਤੇ ਜੀਤ ਸਿੰਘ (55) ਤੇਜ਼ ਧੁੱਪ ਵਿੱਚ ਲਗਪਗ 2 ਘੰਟੇ ਤਕ ਮੁੱਖ ਮੰਤਰੀ ਦੀ ਉਡੀਕ ਕਰਦੇ ਰਹੇ, ਪਰ ਮੁੱਖ ਮੰਤਰੀ ਉਨ੍ਹਾਂ ਨਾਲ 2 ਮਿੰਟ ਵੀ […]

elections result may delay

ਹੁਣ 23 ਮਈ ਨੂੰ ਨਹੀਂ ਐਲਾਨੇ ਜਾਣਗੇ ਚੋਣ ਨਤੀਜੇ, ਇਸ ਦਿਨ ਤਕ ਕਰਨੀ ਪਏਗੀ ਉਡੀਕ!

ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਬੰਦਾ ਵੀ 23 ਮਈ ਨੂੰ ਚੋਣ ਨਤੀਜੇ ਆਉਣ ਦੀ ਉਡੀਕ ਕਰ ਰਿਹਾ ਹੈ। ਹੁਣ ਚਰਚਾ ਹੈ ਕਿ 23 ਮਈ ਨੂੰ ਸਾਰੀ ਤਸਵੀਰ ਸਾਫ ਨਹੀਂ ਹੋਏਗੀ। ਇਸ ਲਈ ਕੁਝ ਹੋਰ ਉਡੀਕ ਕਰਨੀ ਪੈ ਸਕਦੀ ਹੈ। ਭਾਵ ਪੂਰੇ ਨਤੀਜੇ 24 ਮਈ ਨੂੰ ਐਲਾਨੇ ਜਾ ਸਕਦੇ ਹਨ। ਇਹ ਦੇਰੀ ਵੀਵੀਪੈਟ ਪਰਚੀਆਂ ਦਾ ਇਲੈਕਟ੍ਰਾਨਿਕ […]

narendra modi and manmohan singh

ਡਾ. ਮਨਮੋਹਨ ਸਿੰਘ ਮੁੜ ਬਣ ਸਕਦੇ ਪ੍ਰਧਾਨ ਮੰਤਰੀ, ਸਾਰੇ ਵਿਰੌਧੀ ਧਿਰ ਭਰ ਰਹੇ ਹਾਮੀ !

2019 ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਇਸ ਦਿਨ ਜੇਕਰ ਅਜਿਹੀ ਹਾਲਤ ਬਣਦੀ ਹੈ ਕਿ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲੇ ਤੇ ਗਠਜੋੜ ਨਾਲ ਸਰਕਾਰ ਕਾਇਮ ਕਰਨੀ ਹੋਵੇ ਤਾਂ ਡਾ. ਮਨਮੋਹਨ ਸਿੰਘ ਅਜਿਹਾ ਨਾਂ ਹੈ ਜਿਸ ‘ਤੇ ਸਾਰੀਆਂ ਵਿਰੋਧੀ ਪਾਰਟੀਆਂ ਇੱਕਜੁਟ ਹੋ ਸਕਦੀਆਂ ਹਨ। ਦੇਸ਼ ਦੀਆਂ ਵੱਡੀਆਂ ਪਾਰਟੀਆਂ ਬਹੁਜਨ ਸਮਾਜ ਪਾਰਟੀ, ਸਮਾਜਵਾਦੀ […]

congress leader said akali dal zindabad

ਪਰਨੀਤ ਕੌਰ ਦੀ ਰੈਲੀ ‘ਚ ਕਾਂਗਰਸੀ ਲੀਡਰ ਨੇ ਲਾਏ ‘ਅਕਾਲੀ ਦਲ ਜ਼ਿੰਦਾਬਾਦ’ ਦੇ ਨਾਅਰੇ

ਇਨ੍ਹਾਂ ਦਿਨੀਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਲੀਡਰ ਨਿੱਤ ਦਲਬਦਲੀ ਕਰ ਰਹੇ ਹਨ। ਉਹ ਨਵੀਂ ਪਾਰਟੀ ਵਿੱਚ ਤਾਂ ਚਲੇ ਜਾਂਦੇ ਹਨ ਪਰ ਅੰਦਰੋਂ ਰੰਗੇ ਪੁਰਾਣੀ ਪਾਰਟੀ ਵਿੱਚ ਹੀ ਰਹਿੰਦੇ ਹਨ। ਅਜਿਹਾ ਹੀ ਮਾਮਲਾ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ। ਕਾਂਗਰਸ ਉਮੀਦਵਾਰ ਪਰਨੀਤ ਕੌਰ ਦੀ ਚੋਣ ਰੈਲੀ ਵਿੱਚ ਨਵੇਂ–ਨਵੇਂ ਬਣੇ ਕਾਂਗਰਸੀ ਨੇ ਅਕਾਲੀ ਸਿਗਨਲ […]

Hans Raj Hans

ਭਾਰਤ ਦੇ ਇਤਿਹਾਸ ਬਾਰੇ ਪੁੱਛਣ ਤੇ ਹੰਸਰਾਜ ਨੇ ਕਿਹਾ, ਮੇਨੂ ਨਹੀਂ ਪਤਾ ਉਦੋਂ ਤਾਂ ਮੈਂ ਛੋਟਾ ਸੀ

ਦਿੱਲੀ ਜਾ ਕੇ ਬੀਜੇਪੀ ਦੀ ਟਿਕਟ ‘ਤੇ ਚੋਣ ਲੜ ਰਹੇ ਹੰਸਰਾਜ ਹੰਸ ਸੁਰਖੀਆਂ ਵਿੱਚ ਹਨ। ਹੁਣ ਹੰਸਰਾਜ ਬਾਰੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਉੱਤਰ-ਪੱਛਮੀ ਦਿੱਲੀ ਹਲਕੇ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਨੂੰ 1971 ਦੀ ਜੰਗ ਬਾਰੇ ਕੁਝ ਵੀ ਨਹੀਂ ਪਤਾ। ਇਹ ਖੁਲਾਸਾ ਇੰਟਰਵਿਊ ਦੌਰਾਨ ਹੋਇਆ ਹੈ। ਪੰਜਾਬ ਜਾ ਆ ਕੇ ਬੀਜੇਪੀ ਲਈ ਚੋਣ ਲੜ ਰਹੇ ਹੰਸਰਾਜ […]

kejriwal get slapped by youngster in delhi

ਚੋਣ ਪ੍ਰਚਾਰ ਕਰ ਰਹੇ ਕੇਜਰੀਵਾਲ ਨੂੰ ਨੌਜਵਾਨ ਨੇ ਮਾਰਿਆ ‘ਥੱਪੜ’

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ੍ਹ ਫਿਰ ਤੋਂ ਥੱਪੜ ਮਾਰਨ ਦੀ ਘਟਨਾ ਵਾਪਰੀ। ਇਸ ਘਟਨਾ ਪਿੱਛੋਂ ਦਿੱਲੀ ਦੀ ਸਿਆਸਤ ਭਖ ਗਈ ਹੈ। ‘ਆਪ’ ਨੇ ਇਸ ਘਟਨਾ ਬਾਅਦ ਪੀਐਮ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਘੇਰ ਲਿਆ ਹੈ। ਦੂਜੇ ਪਾਸੇ ਬੀਜੇਪੀ ਨੇ ਇਸ ਨੂੰ ਪਲਾਨ ਕੀਤਾ […]

priyanka gandhi playing with snakes

ਯੂਪੀ ਵਿੱਚ ਪ੍ਰਚਾਰ ਦੌਰਾਨ ਸੱਪ ਨਾਲ ਖੇਡਦੀ ਨਜ਼ਰ ਆਈ ਪ੍ਰਿਅੰਕਾ ਗਾਂਧੀ, ਤੁਸੀ ਵੀ ਦੇਖੋ

ਕਾਂਗਰਸ ਦੀ ਜਨਰਲ ਸਕਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਪ੍ਰਧਾਨ ਪ੍ਰਿਅੰਕਾ ਗਾਂਧੀ ਇਨ੍ਹੀਂ ਦਿਨੀਂ ਲਗਾਤਾਰ ਅਮੇਠੀ ਤੇ ਰਾਏਬਰੇਲੀ ਦਾ ਦੌਰਾ ਕਰ ਰਹੀ ਹੈ। ਉਹ ਛੋਟੀਆਂ–ਛੋਟੀਆਂ ਨੁੱਕੜ ਸਭਾਵਾਂ ਤੇ ਪਿੰਡਾਂ ‘ਚ ਪ੍ਰਚਾਰ ਕਰ ਰਹੀ ਹੈ। ਇਸ ਕਾਰਨ ਲੋਕ ਉਸ ਦੀ ਇਸ ਅਦਾ ਦੇ ਮੁਰੀਦ ਬਣ ਰਹੇ ਹਨ। ਇਸੇ ਦੌਰਾਨ ਪ੍ਰਿਅੰਕਾ ਗਾਂਧੀ ਰਾਏਬਰੇਲੀ ‘ਚ ਕੁਝ ਸਪੇਰਿਆਂ ਨੂੰ […]

ludhiana candidate ravinderpal singh

ਲੁਧਿਆਣਾ ਤੋਂ ਚੋਣਾਂ ਲੜ ਰਹੇ ਬਾਬਾ ਜੀ ਬਰਗਰ ਵਾਲੇ ਦੀ ਵਧੀਆਂ ਮੁਸ਼ਕਲਾਂ, ਵਿਰੋਧੀ ਪਾਰਟੀਆਂ ਕਰ ਰਹੀਆਂ ਤੰਗ

ਆਜ਼ਾਦ ਉਮੀਦਵਾਰ ਰਵਿੰਦਰਪਾਲ ਸਿੰਘ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਾ ਬਹੁਤ ਮਹਿੰਗਾ ਪੈ ਰਿਹਾ ਹੈ। ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਤਾ ਉਹਨਾਂ ਨੂੰ ਚੋਣ ਕਮਿਸ਼ਨ ਵਲੋਂ ਮੁਹੱਈਆ ਕਰਾਏ ਗਏ ਸੁਰੱਖਿਆ ਜਵਾਨਾਂ ਨੂੰ ਰੱਖਣ ਲਈ ਹੀ ਪਰੇਸ਼ਾਨੀ ਆ ਰਹੀ ਸੀ , ਪਰ ਹੁਣ ਉਹ ਇੱਕ ਨਵੀਂ ਮੁਸੀਬਤ ਵਿੱਚ ਆ ਗਈ ਹਨ। ਹੁਣ […]