ਸੰਨੀ ਦਿਓਲ ਨੇ ਅਕਾਲੀਆਂ ਲਈ ਬਠਿੰਡਾ ‘ਚ ਲਾਈਆਂ ਰੌਣਕਾਂ, ਹਰਸਿਮਰਤ ਨਾਲ ਮਿਲ ਕੀਤਾ ਰੋਡ ਸ਼ੋਅ

sunny deol road show in bathinda

1. ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੇਸ਼ੱਕ ਭਾਜਪਾ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਚੋਣ ਲੜ ਰਹੇ ਹਨ।

sunny deol road show in bathinda

2. ਪਰ ਅੱਜ ਉਹ ਆਪਣਾ ਹਲਕਾ ਸੁੰਨਾ ਛੱਡ, ਪਹਿਲਾਂ ਅੰਮ੍ਰਿਤਸਰ ਵਿੱਚ ਹਰਦੀਪ ਪੁਰੀ ਲਈ ਅਤੇ ਫਿਰ ਬਠਿੰਡਾ ਵਿੱਚ ਹਰਸਿਮਰਤ ਬਾਦਲ ਲਈ ਆਪਣੇ ਸਟਾਰਡਮ ਦਾ ਜਲਵਾ ਬਿਖੇਰਿਆ।

sunny deol road show in bathinda

3. ਸੰਨੀ ਦੀ ਸ਼ਮੂਲੀਅਤ ਨਾਲ ਅੰਮ੍ਰਿਤਸਰ ਤੇ ਬਠਿੰਡਾ ਦੇ ਰੋਡ ਸ਼ੋਅਜ਼ ਵਿੱਚ ਖਾਸੀ ਰੌਣਕ ਦੇਖਣ ਨੂੰ ਮਿਲੀ।

sunny deol road show in bathinda

4. ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 7ਵੇਂ ਯਾਨੀ ਆਖਰੀ ਗੇੜ ਵਿੱਚ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।

sunny deol road show in bathinda

5. ਪੰਜਾਬ ਵਿੱਚ ਚੋਣ ਪ੍ਰਚਾਰ 17 ਮਈ ਯਾਨੀ ਭਲਕੇ ਥੰਮ੍ਹ ਜਾਵੇਗਾ।

sunny deol road show in bathinda

6. ਦੇਖੋ ਹਰਸਿਮਰਤ ਬਾਦਲ ਦੇ ਰੋਡ ਸ਼ੋਅ ਦੀਆਂ ਖ਼ਾਸ ਤਸਵੀਰਾਂ।

sunny deol road show in bathinda

7.

sunny deol road show in bathinda

8.

ਇਹ ਵੀ ਪੜ੍ਹੋ : ਬਰਗਰਾਂ ਦੀ ਰੇਹੜੀ ਲਾਉਣ ਵਾਲਾ ਲੜ ਰਿਹਾ ਲੋਕ ਸਭਾ ਚੋਣਾਂ, ਸੁਰੱਖਿਆ ਲਈ ਮਿਲੇ ਗੰਨਮੈਨ

sunny deol road show in bathinda

9.

sunny deol road show in bathinda

10.

Source:AbpSanjha