Google Five Coronavirus Tips: Corona Virus ਤੋਂ ਸੁਰੱਖਿਅਤ ਰਹਿਣ ਲਈ Google ਨੇ ਦੱਸੀਆਂ 5 ਵੱਡੀਆਂ ਗੱਲਾਂ

google-showing-five-coronavirus-tips

Google Five Coronavirus Tips: Corona Virus ਨੂੰ ਵਿਸ਼ਵ ਭਰ ਵਿੱਚ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ। ਨਾ ਸਿਰਫ ਟੈਲੀਕਾਮ ਕੰਪਨੀਆਂ, ਬਲਕਿ Facebook, Youtube ਅਤੇ Google ਨੇ ਇਸ ਵਾਇਰਸ ਬਾਰੇ ਉਪਭੋਗਤਾਵਾਂ ਨੂੰ ਜਾਗਰੂਕ ਕਰਨ ਅਤੇ ਸੁਝਾਅ ਦੇਣ ਲਈ ਕਦਮ ਚੁੱਕੇ ਹਨ। ਹਾਲ ਹੀ ਵਿੱਚ Facebook, Google, Twitter, Micorsoft, Youtube, LinkdIn ਅਤੇ Reddit ਨੇ ਇਸ ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ਨੂੰ ਖਤਮ ਕਰਨ ਲਈ ਹੱਥ ਮਿਲਾਏ ਹਨ।

google-showing-five-coronavirus-tips

ਜਦੋਂ ਤੁਸੀਂ ਗੂਗਲ ਤੇ ਕੁਝ ਖੋਜ ਕਰਨ ਜਾਂਦੇ ਹੋ, ਤਾਂ ਤੁਹਾਨੂੰ DO THE FIVE. Help stop coronavirus ਲਾਲ ਰੰਗ ਵਿੱਚ ਲਿਖਿਆ ਹੋਇਆ ਦਿਖਾਈ ਦੇਵੇਗਾ। ਇਸ ‘ਤੇ ਕਲਿਕ ਕਰਨ ਨਾਲ ਤੁਹਾਨੂੰ 5 ਚੀਜ਼ਾਂ ਬਾਰੇ ਦੱਸਿਆ ਜਾਵੇਗਾ ਜਿਸ ਦਾ ਪਾਲਣ ਕਰਨ ਨਾਲ ਤੁਸੀਂ Corona Virus ਨੂੰ ਰੋਕ ਸਕਦੇ ਹੋ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ