google-showing-five-coronavirus-tips

Google Five Coronavirus Tips: Corona Virus ਤੋਂ ਸੁਰੱਖਿਅਤ ਰਹਿਣ ਲਈ Google ਨੇ ਦੱਸੀਆਂ 5 ਵੱਡੀਆਂ ਗੱਲਾਂ

Google Five Coronavirus Tips: Corona Virus ਨੂੰ ਵਿਸ਼ਵ ਭਰ ਵਿੱਚ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ। ਨਾ ਸਿਰਫ ਟੈਲੀਕਾਮ ਕੰਪਨੀਆਂ, ਬਲਕਿ Facebook, Youtube ਅਤੇ Google ਨੇ ਇਸ ਵਾਇਰਸ ਬਾਰੇ ਉਪਭੋਗਤਾਵਾਂ ਨੂੰ ਜਾਗਰੂਕ ਕਰਨ ਅਤੇ ਸੁਝਾਅ ਦੇਣ ਲਈ ਕਦਮ ਚੁੱਕੇ ਹਨ। ਹਾਲ ਹੀ ਵਿੱਚ Facebook, Google, Twitter, Micorsoft, Youtube, LinkdIn ਅਤੇ Reddit ਨੇ ਇਸ ਵਾਇਰਸ ਨਾਲ […]