ਮੋਬਾਈਲ ਫੋਨਾ ਦੀ ਕੀਮਤਾਂ ‘ਚ ਭਾਰੀ ਕਟੌਤੀ, ਐਪਲ ਸਮੇਤ ਇਹਨਾਂ ਕੰਪਨੀਆਂ ਨੇ ਘਟਾਈ 17,000 ਤੱਕ ਕੀਮਤ

mobile phone prices cut down

ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਦੀ ਪਸੰਦ ਬਣਨ ਤੇ ਉਨ੍ਹਾਂ ਤਕ ਪਹੁੰਚਣ ਲਈ ਸਮਾਰਟਫੋਨ ਕੰਪਨੀਆਂ ‘ਚ ਜੰਗ ਛਿੜੀ ਹੋਈ ਹੈ। ਕੰਪਨੀਆਂ ਹਰ ਰੋਜ਼ ਜਾਂ ਤਾਂ ਨਵੇਂ ਫੋਨ ਲੌਂਚ ਕਰ ਰਹੀਆਂ ਹਨ ਜਾਂ ਫੋਨ ਦੀ ਕੀਮਤਾਂ ਘਟਾ ਰਹੀਆਂ ਹਨ।

ਇਹ ਵੀ ਪੜ੍ਹੋ : ਐਪਲ ਜਲਦ ਲੌਂਚ ਕਰੇਗਾ 3 ਕੈਮਰੇ ਵਾਲਾ ਆਈਫੋਨ 11, ਜਾਣੋ ਹੋਰ ਫ਼ੀਚਰ

ਕੰਪਨੀਆਂ ਨੂੰ ਕੁਝ ਕਾਰਨਾਂ ਕਰਕੇ ਫੋਨ ਦੀਆਂ ਕੀਮਤਾਂ ‘ਚ ਕਮੀ ਕਰਨੀ ਪੈਂਦੀ ਹੈ ਜਿਸ ਦਾ ਫਾਇਦਾ ਗਾਹਕਾਂ ਨੂੰ ਹੁੰਦਾ ਹੈ। ਮਾਰਕਿਟ ‘ਚ ਕਈ ਫੋਨਾਂ ਦੀ ਕੀਮਤਾਂ ਘਟੀਆਂ ਹਨ ਜਿਸ ਤੋਂ ਬਾਅਦ ਕਿਹੜਾ ਫੋਨ ਤੁਹਾਡੇ ਬਜਟ ‘ਚ ਫਿੱਟ ਬੈਠਦਾ ਹੈ ਇਹ ਲਿਸਟ ‘ਚ ਵੇਖੋ।

ਮਾਡਲਪੁਰਾਣੀ ਕੀਮਤਨਵੀਂ ਕੀਮਤਫਰਕ
ਆਈਫੋਨ XR 64GB76,900 ਰੁਪਏ59,900 ਰੁਪਏ17,000 ਰੁਪਏ
ਆਈਫੋਨ XR 128GB81,900 ਰੁਪਏ64,900 ਰੁਪਏ17,000 ਰੁਪਏ
ਆਈਫੋਨ XR 256GB91,900 ਰੁਪਏ74,900 ਰੁਪਏ17,000 ਰੁਪਏ
ਰਿਅਲਮੀ 2 ਪ੍ਰੋ 4GB+64GB13,990 ਰੁਪਏ11,990 ਰੁਪਏ2,000 ਰੁਪਏ
ਰਿਅਲਮੀ 2 ਪ੍ਰੋ 6GB+64GB14,990 ਰੁਪਏ13,990 ਰੁਪਏ1,000 ਰੁਪਏ
ਰਿਅਲਮੀ 2 ਪ੍ਰੋ 8GB+128GB16,990 ਰੁਪਏ15,990 ਰੁਪਏ1,000 ਰੁਪਏ
ਓਪੋ F9 ਪ੍ਰੋ 128GB ਸਟੋਰੇਜ19,990 ਰੁਪਏ.17,990 ਰੁਪਏ2,000 ਰੁਪਏ
ਰਿਅਲਮੀ U1 3GB+32GB10,999 ਰੁਪਏ9,999 ਰੁਪਏ1,000 ਰੁਪਏ
ਰਿਅਲਮੀ U1 4GB+64GB13,499 ਰੁਪਏ11,999 ਰੁਪਏ1,500 ਰੁਪਏ
ਨੋਕੀਆ 6.1 ਪਲੱਸ 6GB ਰੈਮ18,499 ਰੁਪਏ16,999 ਰੁਪਏ1,500 ਰੁਪਏ
ਨੋਕੀਆ 719,999 ਰੁਪਏ17,999 ਰੁਪਏ2,000 ਰੁਪਏ
ਨੋਕੀਆ 15,499 ਰੁਪਏ3,999 ਰੁਪਏ1,500 ਰੁਪਏ
ਨੋਕੀਆ 2.16,999 ਰੁਪਏ5,499 ਰੁਪਏ1,500 ਰੁਪਏ

Source:AbpSanjha