ਅਮਰੀਕਾ ਦੇ ਵਾਲਮਾਰਟ ਸਟੋਰ ਦੇ ਵਿੱਚ ਹੋਈ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ

Skip to main content Skip to toolbar About WordPress raisingvoice.com 00 comments awaiting moderation New SEO Enter a focus keyphrase to calculate the SEO score ਪੰਜਾਬੀFilters content by languageਪੰਜਾਬੀ Howdy, Team RaisingVoice Log Out WordPress 5.3 is available! Please notify the site administrator. Add New Post You have been using the Schema & structured data for wp plugin for some time now, do you like it?, If so, please write us a review No Thanks Enter title here Permalink: https://raisingvoice.com/news/shooting-at-us-o…ma-walmart-store-6576.html ‎ YouTube Word count: 139 Draft saved at 4:08:13 pm. Language Language ਪੰਜਾਬੀ Translations English Add a translation in English Translation Preview (opens in a new window) Status: Draft Edit Edit status Visibility: Public Edit Edit visibility Publish immediately Edit Edit date and time Readability: OK SEO: Not available Move to Trash All Categories Most Used News (Primary Category) Primary Big News NRI ਨਿਊਜ਼ TV Show ਸਿਹਤ ਖੇਡ ਤਸਵੀਰਾਂ ਤਕਨਾਲੋਜੀ ਦੇਸ਼ ਪੰਜਾਬ ਅੰਮ੍ਰਿਤਸਰ ਚੰਡੀਗੜ੍ ਜਲੰਧਰ ਪਟਿਆਲਾ ਬਠਿੰਡਾ ਲੁਧਿਆਣਾ ਬਿਜ਼ਨੇਸ ਮਨੋਰੰਜਨ ਹਾਲੀਵੁਡ ਪੋਲੀਵੁੱਡ ਬਾਲੀਵੁੱਡ ਵਿਦੇਸ਼ ਵੀਡੀਓ Uncategorized Add New Tag Separate tags with commas America America News New York Walmart Walmart Store Punjab News Latest News Breaking News ਅਮਰੀਕਾ ਵਾਲਮਾਰਟ ਸਟੋਰ ਕੈਲੀਫੋਰਨੀਆ ਗੋਲੀਬਾਰੀ ਮੌਤ ਤਿੰਨ ਲੋਕਾਂ ਦੀ ਮੌਤ Shooting at USA Oklahoma Walmart Store Show Hide Set featured image Go Premium Content optimization Enter a focus keyphrase to calculate the SEO score Social SEO title preview: ... Url preview:https://raisingvoice.com › shooting-at-us-oklahoma-walmart-store Meta description preview: Nov 19, 2019 - Please provide a meta description by editing the snippet below. If you don’t, Google will try to find a relevant part of your post to show in the search results. Information Sidebars About Metabox Options In this section we have lots of features which make your post unique and completely different. Start the AMP Page Builder Use This Content as AMP Content If you want to add some special tags, then please use normal HTML into this area, it will automatically convert them into AMP compatible tags. YouTube This post will be available as Instant Article once it is published and shared on Facebook. This post was transformed into an Instant Article with no warnings [Toggle debug information] Thank you for creating with WordPress. Version 4.9.12 Permalink saved 8 results found. Use up and down arrow keys to navigate. ਅਮਰੀਕਾ ਦੇ ਵਾਲਮਾਰਟ ਸਟੋਰ ਦੇ ਵਿੱਚ ਹੋਈ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ - Featured Image Filter by type Filter by date Search Media Attachment Details 6-2.jpg November 19, 2019 226 KB 768 × 480 Edit Image URL Title Caption Alt Text Description Smush Smushing in progress.. Required fields are marked * Language rating

ਅਮਰੀਕਾ ਦੇ ਓਕਲਾਹੋਮ ਦੇ ਡਨਕਨ ਦੇ ਵਾਲਮਾਰਟ ਸਟੋਰ ‘ਚ ਸੋਮਵਾਰ ਸਵੇਰੇ ਗੋਲੀਬਾਰੀ ਹੋਈ , ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਖ਼ਬਰ ਸਥਾਨਕ ਮੀਡੀਆ ਨੇ ਹਾਈਵੇਅ ਪੈਟਰੋਲ ਤੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਦਿੱਤੀ। ਇੱਕ ਟੀਵੀ ਚੈਨਲ ਮੁਤਾਬਕ ਡਨਕਨ ਪੁਲਿਸ ਚੀਫ ਡੈਨੀ ਫੋਰਡ ਨੇ ਕਿਹਾ ਕਿ ਗੋਲੀਬਾਰੀ ਸਟੋਰ ਦੇ ਬਾਹਰ ਹੋਈ ਤੇ ਸ਼ੱਕੀਆਂ ਵਿੱਚੋਂ ਵੀ ਇੱਕ ਮਾਰਿਆ ਗਿਆ।

ਜ਼ਰੂਰ ਪੜ੍ਹੋ: ਕਾਲਜ਼ ਸਟਾਫ ਵੱਲੋਂ ਗ਼ਲਤ ਵਿਵਹਾਰ ਕਰਨ ਤੇ HMV ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ, ਰੱਖੀ ਇਹ ਮੰਗ

ਡਨਕਨ ਪਬਲਿਕ ਸਕੂਲਸ ਵੱਲੋਂ ਫੇਸਬੁੱਕ ‘ਤੇ ਬਿਆਨ ‘ਚ ਕਿਹਾ ਗਿਆ, “ਇਲਾਕਿਆਂ ਦੇ ਸਕੂਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਹੈ, ਜਦੋਂ ਤਕ ਸਥਾਨਕ ਪੁਲਿਸ ਵੱਲੋਂ ਬਿਆਨ ਨਹੀਂ ਆਉਂਦਾ।

shooting-at-us-oklahoma-walmart-store

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਹਾਲ ਹੀ ‘ਚ ਅਮਰੀਕਾ ਦੇ ਕੈਲੀਫੋਰਨੀਆ ‘ਚ ਹੋਈ ਗੋਲੀਬਾਰੀ ‘ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਸਟੂਡੈਂਟ ਜ਼ਖ਼ਮੀ ਹੋਏ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ।