ਭਾਰਤ ਵਿੱਚ 3,66,161 ਨਵੇਂ ਕੋਵਿਡ-19 ਮਾਮਲੇ ਦੇਖਣ ਨੂੰ ਮਿਲ ਰਹੇ ਹਨ,3754 ਮੌਤਾਂ ਪਿਛਲੇ 24 ਘੰਟਿਆਂ ਵਿੱਚ ਹੋਈਆਂ

India sees 3,66,161 new covid-19 cases

ਕੋਰੋਨਾ ਦੀ ਦੂਜੀ ਲਹਿਰ ਨਾਲ ਹਰ ਦਿਨ ਹਜ਼ਾਰਾਂ ਲੋਕ ਜਾਨਾਂ ਗੁਆ ਰਹੇ ਹਨ ਲੱਖਾਂ ਨਵੇਂ ਮਰੀਜ਼ ਸਾਹਮਣੇ ਰਹੇ ਹਨ , ਉਥੇ ਹੀ ਇਸ ਵਿਚਕਾਰ ਸੋਮਵਾਰ ਨੂੰ ਰਾਹਤ ਦੀ ਖ਼ਬਰ ਆਈ। 5 ਦਿਨਾਂ ਪਹਿਲੀ ਵਾਰ ਨਵੇਂ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਹੇਠਾਂ ਗਈ।  ਰਾਹਤ ਦੀ ਖ਼ਬਰ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ 3 ਲੱਖ 66 ਹਜ਼ਾਰ 317 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ।

ਇਸ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ ਸਿਰਫ 8,907 ਦਾ ਵਾਧਾ ਹੋਇਆ ਹੈ। ਇਹ ਪਿਛਲੇ 55 ਦਿਨਾਂ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ, 15 ਮਾਰਚ ਨੂੰ 4,103 ਐਕਟਿਵ ਕੇਸ ਵਧੇ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ