Corona in India: ਦੇਸ਼ ਭਰ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 23 ਲੋਕਾਂ ਦੀ ਮੌਤ

corona-outbreak-in-india-23-deaths-in-24-hours

Corona in India: ਭਾਰਤ ‘ਚ Coronavirus ਦੇ ਮਾਮਲਿਆਂ ਗਿਣਤੀ ਵਧੀ ਹੈ ਤੇ ਨਾਲ ਹੀ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ। ਭਾਰਤੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ‘ਚ 1007 ਨਵੇਂ ਪੌਜ਼ਟਿਵ ਮਾਮਲੇ ਆ ਚੁੱਕੇ ਹਨ ਤੇ ਇਸ ਦੌਰਾਨ 23 ਮੌਤਾਂ ਹੋ ਗਈਆਂ ਹਨ।

ਇਹ ਵੀ ਪੜ੍ਹੋ: Corona in India: ਦੇਸ਼ ਭਰ ਵਿੱਚ Corona ਦਾ ਕਹਿਰ ਜਾਰੀ, Corona ਮਰੀਜ਼ਾਂ ਦੀ ਗਿਣਤੀ 13000 ਤੋਂ ਪਾਰ

ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ‘ਚ ਕੁੱਲ ਮਾਮਲੇ ਵਧ ਕੇ 13,387 ਹੋ ਚੁੱਕੇ ਹਨ ਇਨ੍ਹਾਂ ‘ਚ 11,201 ਐਕਟਿਵ ਕੇਸ ਹਨ ਜਦਕਿ 1749 ਠੀਕ ਹੋ ਚੁੱਕੇ ਹਨ। Coronavirus ਕਾਰਨ ਦੇਸ਼ ‘ਚ ਕੁੱਲ 437 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ