oxford-claims-corona-vaccine-ready

Corona Vaccine Updates: Corona Vaccine ਦੇ ਦੂਜੇ ਪੜਾਅ ਦਾ ਨਿਰੀਖਣ ਹੋਇਆ ਸਫ਼ਲ, ਰੁਕ ਸਕਦਾ ਹੈ Corona ਦਾ ਕਹਿਰ, ਆਕਸਫੋਰਡ ਨੇ ਕੀਤਾ ਦਾਅਵਾ

Corona Vaccine Updates: ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਦੇ ਵਿਚਕਾਰ ਕੋਰੋਨਾ ਦੀ ਵੈਕਸੀਨ ਬਾਰੇ ਰੋਜ਼ਾਨਾ ਦੀਆਂ ਖ਼ਬਰਾਂ ਨੇ ਲੋਕਾਂ ਵਿੱਚ ਉਮੀਦਾਂ ਵਧਾ ਦਿੱਤੀਆਂ ਹਨ। ਇਸ ਸਮੇਂ ਪੂਰੀ ਦੁਨੀਆ ਵਿੱਚ ਕੋਰੋਨਾ ਨੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਇਸੇ ਦੌਰਾਨ ਕੋਰੋਨਾ ਦੇ ਟੀਕੇ ਸਬੰਧੀ ਦੁਨੀਆ ਦੇ ਦੋ ਦੇਸ਼ਾਂ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਲੰਡਨ ਦੀ ਆਕਸਫੋਰਡ […]

coronavirus-outbreak-in-india-daily-updates

Corona in India: ਭਾਰਤ ਵਿੱਚ Corona ਨੇ ਫੜ੍ਹੀ ਰਫਤਾਰ, ਮਰਨ ਵਾਲਿਆਂ ਦੀ ਗਿਣਤੀ ਪੁੱਜੀ 28 ਹਜ਼ਾਰ ਤੋਂ ਪਾਰ

Corona in India: ਭਾਰਤ ‘ਚ ਕੋਰੋਨਾ ਵਾਇਰਸ ਮਹਾਮਾਰੀ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਇਕ ਦਿਨ ‘ਚ 30 ਹਜ਼ਾਰ ਤੋਂ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 37,148 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿਚ ਕੋਰੋਨਾ […]

corona-7100-patients-163-people-deaths-in-rajasthan

Corona in Rajasthan: ਰਾਜਸਥਾਨ ਵਿੱਚ Corona ਦਾ ਕਹਿਰ, 71 ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਗਿਣਤੀ ਹੋਈ 7100

Corona in Rajasthan: ਰਾਜਸਥਾਨ ‘ਚ ਸੋਮਵਾਰ ਨੂੰ 72 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ 7100 ਪਹੁੰਚ ਗਈ। ਮੈਡੀਕਲ ਵਿਭਾਗ ਵਲੋਂ ਅੱਜ ਯਾਨੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵਧ ਕੋਰੋਨਾ ਪੀੜਤ ਮਰੀਜ਼ ਪਾਲੀ ‘ਚ 25 ਮਰੀਜ਼ ਸਾਹਮਣੇ ਆਏ। ਇਸ ਤੋਂ ਇਲਾਵਾ ਰਾਜਧਾਨੀ ਜੈਪੁਰ ‘ਚ 11, ਸੀਕਰ […]

india-was-among-the-country-most-affected-by-the-corona

Corona in India: Corona ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਹੋਇਆ ਸ਼ਾਮਿਲ

Corona in India: ਕੋਰੋਨਾ ਵਾਇਰਸ ‘ਕੋਵਿਡ-19’ ਦੇ ਇਕ ਹੀ ਦਿਨ ‘ਚ ਕਰੀਬ 7 ਹਜ਼ਾਰ ਤੋਂ ਵਧ ਮਾਮਲੇ ਆਉਣ ਨਾਲ ਭਾਰਤ ਇਸ ਮਹਾਮਾਰੀ ਨਾਲ ਸਭ ਤੋਂ ਵਧ ਪ੍ਰਭਾਵਿਤ 10 ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ, ਅੱਜ ਕੁੱਲ 6,977 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ ਦੇਸ਼ ‘ਚ 1,38,845 […]

corona-cases-in-the-country-now-at-138845

Corona in India: ਭਾਰਤ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 7000 ਮਾਮਲੇ ਸਾਹਮਣੇ

Corona in India: ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਕਰੀਬ 7 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਦੇ ਰੋਜ਼ਾਨਾ ਮਾਮਲਿਆਂ ਦੀ ਰਿਕਾਰਡ ਗਿਣਤੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਦੌਰਾਨ 3280 ਲੋਕ ਠੀਕ ਹੋਏ ਹਨ, ਜਿਸ ਨਾਲ […]

corona-cases-in-india-rising-rapidly

Corona in India: ਭਾਰਤ ਵਿੱਚ ਲਗਾਤਾਰ ਵੱਧ ਰਿਹਾ ਹੈ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 1,38,840 ਤੋਂ ਪਾਰ

Corona in India: ਭਾਰਤ ਵਿੱਚ ਕੋਰੋਨਾਵਾਇਰਸ ਦੇ 1 ਲੱਖ 31 ਹਜ਼ਾਰ 900 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਦੁਨੀਆ ਭਰ ਵਿੱਚ 11ਵਾਂ ਸਭ ਤੋਂ ਵੱਧ ਸੰਕਰਮਿਤ ਦੇਸ਼ ਹੈ। ਉਸੇ ਸਮੇਂ, ਸੰਕਰਮਣ ਦੇ ਮਾਮਲਿਆਂ ਵਿੱਚ ਇਹ ਏਸ਼ੀਆ ਵਿੱਚ ਤੀਸਰੇ ਸਥਾਨ ‘ਤੇ ਹੈ। 10ਵੇਂ ਸਭ ਤੋਂ ਵੱਧ ਸੰਕਰਮਿਤ ਦੇਸ਼ ਇਰਾਨ ਵਿੱਚ ਇਸ ਵੇਲੇ 1 ਲੱਖ 33 […]

corona-outbreak-in-india-72-people-died-in-24-hours

Coronavirus Updates: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ, ਇਨਫੈਕਟਡ ਮਰੀਜ਼ਾਂ ਦੀ ਗਿਣਤੀ 42 ਹਜ਼ਾਰ ਤੋਂ ਪਾਰ

Coronavirus Updates: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹੁਣ ਤੱਕ ਇਸ ਮਾਰੂ ਲਾਗ ਦੇ ਲਗਭਗ 42 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 42 ਹਜ਼ਾਰ 533 ਵਿਅਕਤੀ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1373 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 11 […]

corona-outbreak-in-maharashtra

Corona in Maharashtra: ਮਹਾਰਾਸ਼ਟਰ ਵਿੱਚ Corona ਨੇ ਫੜ੍ਹੀ ਆਪਣੀ ਰਫਤਾਰ, 24 ਘੰਟਿਆਂ ਵਿੱਚ 1008 ਮਾਮਲੇ ਆਏ ਸਾਹਮਣੇ

Corona in Maharashtra: ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ ਇਕ ਦਿਨ ‘ਚ Coronavirus ਪੀੜਤਾਂ ਦੇ ਸਭ ਤੋਂ ਜ਼ਿਆਦਾ 1,008 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ‘ਚ ਕੋਵਿਡ-19 ਪੀੜਤਾਂ ਦੀ ਸੰਖਿਆਂ ਵੱਧ ਕੇ 11, 506 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ 26 ਲੋਕਾਂ ਦੀ ਮੌਤ ਹੋਈ ਤੇ 106 ਲੋਕਾਂ […]

31-new-cases-reported-in-indore-in-24-hours-death-toll-exceeds-55

Corona in Indore: ਇੰਦੌਰ ਵਿੱਚ 24 ਘੰਟਿਆਂ ਵਿੱਚ 31 ਨਵੇਂ ਮਾਮਲੇ ਆਏ ਸਾਹਮਣੇ, ਮੌਤ ਦਾ ਅੰਕੜਾ 55 ਤੋਂ ਪਾਰ

Corona in Indore: ਦੇਸ਼ ‘ਚ Coronavirus ਦੇ ਪ੍ਰਕੋਪ ਨਾਲ ਸਭ ਤੋਂ ਵਧ ਪ੍ਰਭਾਵਿਤ ਜ਼ਿਲਿਆਂ ‘ਚ ਇੰਦੌਰ ‘ਚ ਇਸ ਮਹਾਮਾਰੀ ਨਾਲ ਤਿੰਨ ਹੋਰ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਨਤੀਜੇ ਵਜੋਂ ਜ਼ਿਲੇ ‘ਚ ਮਹਾਮਾਰੀ ਦੀ ਲਪੇਟ ‘ਚ ਆਉਣ ਤੋਂ ਬਾਅਦ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 60 ‘ਤੇ ਪਹੁੰਚ ਗਈ ਹੈ। ਮੁੱਖ […]

53-journalists-corona-positive-in-mumbai

Corona in Mumbai: ਮੁੰਬਈ ਵਿੱਚ 53 ਪੱਤਰਕਾਰ ਆਏ COVID19 ਦੀ ਲਪੇਟ ‘ਚ

ਦੇਸ਼ ਭਰ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ। ਇਸ ਖਤਰਨਾਕ ਵਾਇਰਸ ਨਾਲ ਦੇਸ਼ ਦੇ ਡਾਕਟਰ, ਪੁਲਸ ਅਤੇ ਸਫ਼ਾਈ ਕਰਮਚਾਰੀ ਨੂੰ ਵੀ ਆਪਣੇ ਲਪੇਟੇ ‘ਚ ਲਿਆ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਪੱਤਰਕਾਰ ਵੀ ਆਪਣੀ ਜਾਨ ‘ਤੇ ਖੇਡ ਕੇ ਰਿਪੋਰਟਿੰਗ ਕਰ ਰਹੇ ਹਨ ਅਤੇ ਜਨਤਾ ਤੱਕ ਖਬਰਾਂ […]

corona-outbreak-in-india-death-toll-crosses

Coronavirus Updates: ਪਿਛਲੇ 24 ਘੰਟਿਆਂ ਵਿੱਚ 1553 ਨਵੇਂ ਕੇਸ ਅਤੇ 36 ਲੋਕਾਂ ਦੀ ਮੌਤ

Coronavirus Updates: ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1553 ਨਵੇਂ ਕੇਸ ਸਾਹਮਣੇ ਆਏ ਹਨ ਅਤੇ 36 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਦੇਸ਼ ਭਰ ਵਿਚ ਹੁਣ ਤੱਕ Corona ਦੇ ਕੁਲ 17265 ਮਾਮਲੇ ਸਾਹਮਣੇ ਆਏ ਹਨ।ਪਿਛਲੇ 24 ਘੰਟਿਆਂ ਵਿੱਚ, Corona ਦੇ ਕਾਰਨ 36 ਲੋਕਾਂ […]

food-delivery-boy-corona-positive-in-hyderabad

Corona in Hyderabad: ਹੈਦਰਾਬਾਦ ਵਿੱਚ Corona ਦਾ ਕਹਿਰ, ਫ਼ੂਡ ਡਿਲਿਵਰੀ ਬੁਆਏ ਨਿੱਕਲਿਆ Corona Positive

Corona in Hyderabad: ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ‘ਚ ਇਕ ਫੂਡ ਡਿਲੀਵਰੀ ਏਜੰਟ Corona ਇਨਫੈਕਟਡ ਪਾਇਆ ਗਿਆ ਹੈ। ਨਾਮਪੱਲੀ ‘ਚ ਰਹਿਣ ਵਾਲੇ ਫੂਡ ਡਿਲੀਵਰੀ ਬੁਆਏ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਵੀ Corona ਪਾਜ਼ੀਟਿਵ ਆਈ ਹੈ। ਪ੍ਰਸ਼ਾਸਨ ਹੁਣ ਉਨਾਂ ਲੋਕਾਂ ਦਾ ਪਤਾ ਲੱਗਾ ਰਿਹਾ ਹੈ, ਜਿਨਾਂ ਦੇ ਸੰਪਰਕ ‘ਚ ਫੂਡ ਡਿਲੀਵਰੀ ਬੁਆਏ […]