ਸਿਹਤਮੰਦ ਜੀਵਨਸ਼ੈਲੀ: ਇੱਕ ਲੰਬੀ ਜ਼ਿੰਦਗੀ ਦੀਆਂ 4 ਕੁੰਜੀਆਂ

4-keys-to-a-longer-life

ਸਾਨੂ ਲੰਬੀ ਜਿੰਦਗੀ ਜੀਣ ਵਾਸਤੇ  ਸਿਹਤਮੰਦ ਅਤੇ ਸਹੀ ਖੁਰਾਕ ਦਾ ਇਸਤਮਾਲ ਕਰਨਾ ਚਾਹੀਦਾ ਹੈ ।

1. Healthy diet –  ਸਬਜ਼ੀਆਂ, ਫਲ਼ਾਂ, ਗਿਰੀਆਂ, ਸਾਬਤ ਅਨਾਜ,  ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ । ਸਾਨੂ  ਲਾਲ ਮੀਟ, ਚੀਨੀ-ਮਿੱਠੇ ਪਦਾਰਥਾਂ, ਟਰਾਂਸ ਚਰਬੀਆਂ ਅਤੇ ਸੋਡੀਅਮ ਦੀ ਬਰਤੋ ਨਹੀਂ ਕਰਨੀ ਚਾਹੀਦੀ ਹੈ।

  1. Healthy physical activity level– ਸਾਨੂ ਰੋਜ਼ਾਨਾ ਸ਼ਾਰੀਰਿਕ ਦੌੜ ਘੱਟੋ ਘੱਟ 30 ਮਿੰਟਾਂ ਤਕ ਕਰਨੀ ਚਾਹੀਦੀ ਹੈ।
  2. Healthy body weight– ਸਾਨੂ ਆਪਣੇ ਭਾਰ ਨੂੰ ਹਮੇਸ਼ਾ ਘੱਟ ਹੀ ਰੱਖਣਾ ਚਾਹੀਦਾ ਹੈ ।

4. Smoking – ਸਾਨੂ ਕਦੇ ਵੀ  ਸਿਗਰਟ ਨਹੀਂ ਪੀਣੀ ਚਾਹੀਦੀ ਹੈ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ