ਬੌਬੀ ਦਿਓਲ ਦੇ ਜਨਮ ਦਿਨ ਦੇ ਜਸ਼ਨ ‘ਚ ਪਹੁੰਚੇ ਬਾਲੀਵੁੱਡ ਸਿਤਾਰੇ

Bobby deol birthday party

1. ਸਲਮਾਨ ਖ਼ਾਨ ਦੀ ਫ਼ਿਲਮ ‘ਰੇਸ-3’ ਨਾਲ ਸੁਰਖੀਆਂ ਬਟੋਰਨ ਵਾਲੇ ਬੌਬੀ ਦਿਓਲ ਨੇ ਬੀਤੀ ਰਾਤ ਆਪਣੇ ਜਨਮ ਦਿਨ ਦੀ ਸ਼ਾਨਦਾਰ ਪਾਰਟੀ ਕੀਤੀ। ਇਸ ’ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

Bobby deol birthday party

2. ਇਸ ਜਸ਼ਨ ‘ਚ ਸਲਮਾਨ ਖ਼ਾਨ ਤੋਂ ਲੈ ਕੇ ਅਜੈ ਦੇਵਗਨ ਤੇ ਡੇਜੀ ਸ਼ਾਹ, ਸੋਹੇਲ ਖ਼ਾਨ ਜਿਹੇ ਸਟਾਰਸ ਨੇ ਸ਼ਿਰਕਤ ਕੀਤੀ।

Bobby deol birthday party

3. ਜੇਕਰ ਬੌਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਅਕਸ਼ੈ ਕੁਮਾਰ ਦੇ ਨਾਲ ਫ਼ਿਲਮ ‘ਹਾਊਸਫੁਲ-4’ ‘ਚ ਨਜ਼ਰ ਆਉਣ ਵਾਲੇ ਹਨ।

Bobby deol birthday party

4. ਬੌਬੀ ਨੂੰ ਕਿਸ ਕਿਸ ਸਟਾਰ ਨੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਕਿਸ ਨੇ ਸ਼ਿਰਕਤ ਕੀਤੀ ਬੌਬੀ ਦੇ ਬਰਥਡੇ ਜਸ਼ਨ ‘ਚ ਤੁਸੀਂ ਵੀ ਵੇਖੋ।

Bobby deol birthday party

5.

Bobby deol birthday party

6.

Bobby deol birthday party

7.

Bobby deol birthday party

8.

Bobby deol birthday party

9.

Bobby deol birthday party

10.

Source:AbpSanjha