bollywood celebs at bobby deols birthday party

ਬੌਬੀ ਦਿਓਲ ਦੇ ਜਨਮ ਦਿਨ ਦੇ ਜਸ਼ਨ ‘ਚ ਪਹੁੰਚੇ ਬਾਲੀਵੁੱਡ ਸਿਤਾਰੇ

1. ਸਲਮਾਨ ਖ਼ਾਨ ਦੀ ਫ਼ਿਲਮ ‘ਰੇਸ-3’ ਨਾਲ ਸੁਰਖੀਆਂ ਬਟੋਰਨ ਵਾਲੇ ਬੌਬੀ ਦਿਓਲ ਨੇ ਬੀਤੀ ਰਾਤ ਆਪਣੇ ਜਨਮ ਦਿਨ ਦੀ ਸ਼ਾਨਦਾਰ ਪਾਰਟੀ ਕੀਤੀ। ਇਸ ’ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। 2. ਇਸ ਜਸ਼ਨ ‘ਚ ਸਲਮਾਨ ਖ਼ਾਨ ਤੋਂ ਲੈ ਕੇ ਅਜੈ ਦੇਵਗਨ ਤੇ ਡੇਜੀ ਸ਼ਾਹ, ਸੋਹੇਲ ਖ਼ਾਨ ਜਿਹੇ ਸਟਾਰਸ ਨੇ ਸ਼ਿਰਕਤ ਕੀਤੀ। 3. ਜੇਕਰ ਬੌਬੀ […]