Corona in Jalandhar: ਜਲੰਧਰ ਦੇ ਵਿੱਚ 3 ਨਵੇਂ Corona ਕੇਸ ਆਏ ਸਾਹਮਣੇ, ਮਰੀਜ਼ਾਂ ਦਾ ਅੰਕੜਾ 210 ਤੋਂ ਪਾਰ

coronavirus-3-more-case-in-jalandhar

Corona in Jalandhar: ਜਲੰਧਰ ‘ਚ Coronavirus ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। Coronavirus ਨੇ ਹੁਣ ਦਸਤਕ ਸ਼ਹਿਰ ਦੀ ਪਾਸ਼ ਕਾਲੋਨੀ ‘ਚ ਦੇ ਦਿੱਤੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਸ਼ਹਿਰ ‘ਚੋਂ ਤਿੰਨ ਨਵੇਂ Corona ਦੇ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਮਿਲੇ ਕੇਸਾਂ ‘ਚੋ ਇਕ ਗ੍ਰੇਟਰ ਕੈਲਾਸ਼, ਇਕ ਈਸ਼ਵਰ ਕਾਲੋਨੀ ਅਤੇ ਤੀਜਾ ਕੇਸ ਭੋਗਪੁਰ ਦਾ ਸਾਹਮਣੇ ਆਇਆ ਹੈ। ਭੋਗਪੁਰ ਦੀ ਰਹਿਣ ਵਾਲੀ ਇਕ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਹੁਣ ਜਲੰਧਰ ‘ਚ Corona ਪਾਜ਼ੇਟਿਵ ਕੇਸਾਂ ਦਾ ਅੰਕੜਾ 211 ਤੱਕ ਪਹੁੰਚ ਗਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ