Corona in Amritsar: ਅੰਮ੍ਰਿਤਸਰ ‘ਚ 19 ਹੋਰ ਸ਼ਰਧਾਲੂਆਂ ਨੇ Corona ਖਿਲਾਫ ਜੰਗ ਜਿੱਤ ਕੇ ਪਰਤੇ ਘਰ

19-more-pilgrims-beats-coronavirus
Corona in Amritsar: ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ 19 ਹੋਰ ਸ਼ਰਧਾਲੂਆਂ ਨੂੰ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਇਹ ਸਾਰੇ ਸ਼ਰਧਾਲੂ Corona ਨੂੰ ਮਾਤ ਦੇ ਕਿ ਅੱਜ ਆਪਣੇ ਘਰ ਪਰਤ ਚੁੱਕੇ ਹਨ। ਕੁੱਲ 44 ਸ਼ਰਧਾਲੂ ਦੋ ਦਿਨਾਂ ‘ਚ ਸਿਹਤਯਾਬ ਹੋ ਕਿ ਆਪਣੇ ਘਰਾਂ ਨੂੰ ਪਰਤੇ ਹਨ। ਬੀਤੇ ਕੱਲ੍ਹ ਨਾਂਦੇੜ ਤੋਂ ਪਰਤੇ 25 ਸ਼ਰਧਾਲੂ ਜੋ Corona ਨਾਲ ਸੰਕਰਮਿਤ ਸਨ ਇਲਾਜ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕੀਤੇ ਗਏ ਸਨ।ਵੇਖਿਆ ਜਾਵੇ ਤਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਲਈ ਵੀ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਸੂਬੇ ‘ਚ ਸਭ ਤੋਂ ਵੱਧ Corona ਕੇਸ ਅੰਮ੍ਰਿਤਸਰ ਜ਼ਿਲ੍ਹੇ ‘ਚ ਹੀ ਹਨ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ