ਕੁੱਲ ਗਿਣਤੀ
ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 1,55,347 ਨਵੇਂ ਕੋਵਿਡ-19 ਮਾਮਲੇ, 3,129 ਮੌਤਾਂ ਦੀ ਰਿਪੋਰਟ ਕੀਤੀ ਹੈ। 2 ਲੱਖ 37 ਹਜ਼ਾਰ 568 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ।
ਭਾਰਤ ਵਿੱਚ ਕੋਵਿਡ -19 ਮਾਮਲਿਆਂ ਦੀ ਵਧ ਕੇ ਗਈ ਹੈ ਜਦੋਂ ਕਿ ਕੁੱਲ ਡਿਸਚਾਰਜ 2,56,91,888 ਹੋ ਗਿਆ ਹੈ।
ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3.29 ਲੱਖ ਹੋ ਗਈ ਹੈ ਜਦੋਂ ਕਿ ਸਰਗਰਮ ਮਾਮਲੇ 20.22 ਲੱਖ ਤੱਕ ਪਹੁੰਚ ਗਏ ਹਨ।