Corona in Malerkotla: Corona ਦੀ ਮਾਲੇਰਕੋਟਲਾ ਵਿੱਚ ਐਂਟਰੀ, ਇਕ Corona Positive ਕੇਸ ਆਇਆ ਸਾਹਮਣੇ

first-corona-positive-case-in-malerkotla

Corona in Malerkotla: ਸਬ-ਡਵੀਜਨ ਮਾਲੇਰਕੋਟਲਾ ਅਧੀਨ ਪੈਂਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਵਿਖੇ Coronavirus ਦੇ ਇਕ ਪਾਜ਼ੇਟਿਵ ਕੇਸ ਤੋਂ ਮਗਰੋਂ ਹੁਣ ਮਲੇਰਕੋਟਲਾ ‘ਚ ਵੀ Coronavirus ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਹਲਕੇ ‘ਚ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ Corona ਪੀੜਤਾਂ ਦੀ ਗਿਣਤੀ ਹੁਣ 2 ਤੋਂ ਵੱਧ ਕੇ 3 ਹੋ ਗਈ ਹੈ। ਦੇਰ ਰਾਤ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਜਾਰੀ ਕੀਤੀ ਗਈ।

ਇਹ ਵੀ ਪੜ੍ਹੋ: Corona in Punjab: Corona ਕਾਰਨ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਮਨਪ੍ਰੀਤ ਬਾਦਲ ਨੇ ਦਿੱਤਾ ਵੱਡਾ ਬਿਆਨ

ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੀ ਪੁਸ਼ਟੀ ਕਰਦੇ ਹੋਏ ਇਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ। ਜਿਸ ‘ਚ ਇਕ ਵਿਅਕਤੀ ਦੇ Corona ਪਾਜ਼ੇਟਿਵ ਆਉਣ ਬਾਰੇ ਲਿਖਿਆ ਗਿਆ ਹੈ। ਮੈਡੀਕਲ ਕਾਲਜ ਦੀ ਰਿਪੋਰਟ ਅਨੁਸਾਰ ਇਸ ਪਾਜ਼ੇਟਿਵ ਵਿਅਕਤੀ ਦੀ ਆਰਿਫ਼ ਨਾਮ ਵਜੋਂ ਪਹਿਚਾਣ ਹੋਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ