first-corona-positive-case-in-malerkotla

Corona in Malerkotla: Corona ਦੀ ਮਾਲੇਰਕੋਟਲਾ ਵਿੱਚ ਐਂਟਰੀ, ਇਕ Corona Positive ਕੇਸ ਆਇਆ ਸਾਹਮਣੇ

Corona in Malerkotla: ਸਬ-ਡਵੀਜਨ ਮਾਲੇਰਕੋਟਲਾ ਅਧੀਨ ਪੈਂਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਵਿਖੇ Coronavirus ਦੇ ਇਕ ਪਾਜ਼ੇਟਿਵ ਕੇਸ ਤੋਂ ਮਗਰੋਂ ਹੁਣ ਮਲੇਰਕੋਟਲਾ ‘ਚ ਵੀ Coronavirus ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਹਲਕੇ ‘ਚ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ Corona ਪੀੜਤਾਂ ਦੀ ਗਿਣਤੀ ਹੁਣ 2 ਤੋਂ ਵੱਧ ਕੇ 3 ਹੋ ਗਈ ਹੈ। […]