Imran Khan on kartarpur sahib

ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਨੂੰ ਲੈਕੇ ਇੱਕ ਨਵੀਂ ਪਹਿਲ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਵਾਲੇ ਪਾਸਿਓਂ ਜੰਗੀ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਅੱਜ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਕਰਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤੀ ਵਫਦ ਨੂੰ ਇਸਲਾਮਾਬਾਦ ਭੇਜਣ ਲਈ ਕਿਹਾ ਹੈ। ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਲਾਂਘੇ […]

hackers

ਭਾਰਤੀ ਕੰਪਨੀ ‘ਚੋਂ ਚੀਨੀ ਹੈਕਰਾਂ ਨੇ ਉਡਾਏ 130 ਕਰੋੜ ਰੁਪਏ

ਮੁੰਬਈ ਦੀ ਇਤਾਵਲੀ ਕੰਪਨੀ ਨਾਲ ਸ਼ੱਕੀ ਹੈਕਰਸ ਨੇ ਆਨਲਾਈਨ 130 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਹੈਕਰਸ ਨੇ ਕੰਪਨੀ ਦੇ ਸਥਾਨਕ ਅਧਿਕਾਰੀਆ ਨੂੰ ਯਕੀਨ ਦੁਆਇਆ ਕੀ ਅਧਿਗ੍ਰਹਿਣ ਲਈ ਪੈਸਿਆਂ ਦੀ ਲੋੜ ਹੈ। ਹੁਣ ਤਕ ਇਹ ਆਨ ਲਾਈਨ ਸਭ ਤੋਂ ਵੱਡੀ ਠੱਗੀ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਹੈਕਰਸ ਦੇ ਗਰੁੱਪ ਦੇ […]

Nanakana sahib railway station

ਕਰਤਾਰਪੁਰ ਲਾਂਘੇ ਮਗਰੋਂ ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਨੂੰ ਇੱਕ ਹੋਰ ਤੋਹਫਾ

ਕਰਤਾਰਪੁਰ ਲਾਂਘੇ ਮਗਰੋਂ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਸਿੱਖਾਂ ਨੂੰ ਇੱਕ ਹੋਰ ਤੋਹਫਾ ਦੇਣ ਜਾ ਰਹੀ ਹੈ। ਪਾਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਭਾਵ ਨਨਕਾਣਾ ਸਾਹਿਬ ਗੁਰਦੁਆਰੇ ਤਕ ਜ਼ਮੀਨਦੋਜ਼ ਸੁਰੰਗ ਉਸਾਰੀ ਜਾਵੇ। ਸਰਕਾਰ ਨੇ ਸਬੰਧਤ ਮਹਿਕਮਿਆਂ ਨੂੰ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ […]

nuclear information

ਭਾਰਤ ਤੇ ਪਾਕਿ ਨੇ ਸਾਂਝੀ ਕੀਤੀ ਪਰਮਾਣੂ ਅਦਾਰਿਆਂ ਦੀ ਸੂਚੀ

ਚੰਡੀਗੜ੍ਹ: ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਦੇ ਨਿਯਮਾਂ ਤਹਿਤ ਭਾਰਤ ਨਾਲ ਆਪਣੇ ਪਰਮਾਣੂ ਅਦਾਰਿਆਂ ਦੀ ਸੂਚੀ ਸਾਂਝੀ ਕੀਤੀ ਹੈ। ਦੋਵਾਂ ਦੇਸ਼ਾਂ ਦਰਮਿਆਨ 31 ਦਸੰਬਰ, 1988 ਨੂੰ ਇਹ ਸਮਝੌਤਾ ਹੋਇਆ ਸੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਮੰਗਲਵਾਰ ਸਵੇਰੇ ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਪਾਕਿਸਤਾਨ ‘ਚ ਮੌਜੂਦ ਪਰਮਾਣੂ ਅਦਾਰਿਆਂ ਦੀ ਸੂਚੀ ਸੌਂਪੀ ਗਈ। ਉੱਧਰ ਭਾਰਤ ਦੇ ਵਿਦੇਸ਼ […]

indians in pakistan jail

ਪਾਕਿਸਤਾਨ ਦੀਆਂ ਜੇਲ੍ਹਾਂ ‘ਚ ਰੁਲ ਰਹੇ 537 ਭਾਰਤੀ, ਸੌਂਪੀ ਲਿਸਟ

ਸੰਕੇਤਕ ਤਸਵੀਰ ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਨੂੰ ਆਪਣੀਆਂ ਜੇਲ੍ਹਾਂ ਅੰਦਰ ਨਜ਼ਰਬੰਦ 537 ਭਾਰਤੀ ਨਾਗਰਿਕਾਂ ਦੀ ਸੂਚੀ ਸੌਂਪੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਦੱਸਿਆ ਕਿ ਇਨ੍ਹਾਂ ਕੈਦੀਆਂ ਵਿੱਚ 483 ਮਛੇਰੇ ਤੇ 54 ਹੋਰ ਲੋਕ ਸ਼ਾਮਲ ਹਨ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ਭਾਰਤ ਤੇ ਪਾਕਿਸਤਾਨ ਵਿਚਾਲੇ 21 ਮਈ, 2008 ਨੂੰ ਹੋਏ ਕੂਟਨੀਤਕ […]

matera city

1500 ਰੁਪਏ ’ਚ ਘੁੰਮ ਸਕਦੇ ਹੋ ਯੂਰਪ ਦੀ ਸੰਸਕ੍ਰਿਤਿਕ ਰਾਜਧਾਨੀ

ਰੋਮ: ਇਟਲੀ ਦੇ ਸ਼ਹਿਰ ਮਾਤੇਰਾ ਨੂੰ ਕਈ ਸਾਲਾਂ ਤਕ ਗਰੀਬੀ ਤ ਪੱਛੜੇਪਨ ਕਰਕੇ ਕੌਮੀ ਅਪਮਾਨ ਦੀ ਚੀਜ਼ ਮੰਨਿਆ ਜਾਂਦਾ ਸੀ। ਪਰ ਹੁਣ ਉਹ ਦੌਰ ਬਦਲ ਗਿਆ ਹੈ। ਗੁਫ਼ਾਵਾਂ ਵਿੱਚ ਬਣੇ ਚਰਚ, ਮਹਿਲਾਂ ਤੇ ਵਿਕਾਸ ਕਾਰਜਾਂ ਦੇ ਕਰਕੇ ਮਾਤੇਰਾ ਨੂੰ 2019 ਲਈ ਯੂਰੋਪ ਦੀ ਸੰਸਕ੍ਰਿਤਿਕ ਰਾਜਧਾਨੀ ਐਲਾਨ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇੱਥੇ […]