Taliban

ਤਾਲਿਬਾਨ ਨੇ ਕਿਹਾ ਅਸੀਂ ਸ਼ਾਂਤੀ ਚਾਹੁੰਦੇ ਹਾਂ

ਤਾਲਿਬਾਨ ਨੇ ਕਿਹਾ ਹੈ ਕਿ ਸਮੂਹ ਉਨ੍ਹਾਂ ਸਾਬਕਾ ਸੈਨਿਕਾਂ ਨੂੰ ਮਾਫ਼ ਕਰ ਦਿੰਦਾ ਹੈ, ਜੋ ਉਹਨਾਂ ਦੇ ਵਿਰੁੱਧ ਅਫਗਾਨ ਸਰਕਾਰ ਲਈ ਲੜਦੇ ਸਨ ਅਤੇ ਬਦਲਾ ਨਹੀਂ ਲੈਣਗੇ। ਹਥਿਆਰਬੰਦ ਸਮੂਹ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਹ ਟਿੱਪਣੀ ਦੇਸ਼ ਦੇ ਲੋਕਤੰਤਰੀ ਢੰਗ ਨਾਲ ਚੁਣੇ ਹੋਏ ਸ਼ਾਸਨ ਵਿਰੁੱਧ ਫੌਜੀ ਤਖਤਾਪਲਟ ਦੇ ਕੁਝ ਦਿਨਾਂ ਬਾਅਦ ਕੀਤੀ। ਜ਼ਬੀਹਉੱਲਾਹ ਮੁਜਾਹਿਦ ਨੇ […]

Arrest-warrant-issued-against-Donald-Trump

ਡੋਨਾਲਡ ਟਰੰਪ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਕੀਤਾ ਗਿਆ ਜਾਰੀ, ਲੱਗਾ ਕਤਲ ਦਾ ਦੋਸ਼

ਇਰਾਕੀ ਅਦਾਲਤ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਪਿਛਲੇ ਸਾਲ ਇਕ ਈਰਾਨੀ ਜਰਨੈਲ ਅਤੇ ਇਕ ਪ੍ਰਭਾਵਸ਼ਾਲੀ ਇਰਾਕੀ ਮਿਲੀਸ਼ੀਆ ਨੇਤਾ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ। ਅਦਾਲਤ ਦੇ ਮੀਡੀਆ ਦਫ਼ਤਰ ਨੇ ਕਿਹਾ ਕਿ ਅਮਰੀਕੀ ਡਰੋਨ ਹਮਲੇ ਵਿਚ ਜਨਰਲ ਕਾਸਿਮ ਸੁਲੇਮਾਨੀ ਅਤੇ ਅਬੂ ਮਹਿਦੀ ਅਲ-ਮੁਹਿੰਦਸ ਦੀਆਂ ਹੱਤਿਆਵਾਂ ਦੀ ਬਗਦਾਦ ਜਾਂਚ ਲਈ […]

hurricane-devastation-in-south-america-at-least-30-dead

Earthquake News: ਦੱਖਣੀ ਅਮਰੀਕਾ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, ਜਾਨ-ਮਾਲ ਦਾ ਹੋਇਆ ਭਾਰੀ ਨੁਕਸਾਨ

Earthquake News: ਈਸਟਰ ਮੌਕੇ ਦੱਖਣੀ ਅਮਰੀਕਾ ਵਿਚ ਆਏ ਤੂਫਾਨ ਕਾਰਨ ਹੁਣ ਤਕ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਿਸੀਸਿਪੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਟੈਕਸਾਸ, ਅਰਕਨਸਾਸ, ਲੂਈਸਿਆਨਾ, ਮਿਸੀਸਿਪੀ, ਅਲਬਾਮਾ, ਜਾਰਜੀਆ, ਦੱਖਣੀ ਅਤੇ ਉੱਤਰੀ ਕਾਰੋਲਿਨਾਸ ਅਤੇ ਟੈਨੇਸੀ ਵਿਚ ਤੂਫਾਨ ਕਾਰਨ ਭਾਰੀ ਜਾਨ-ਮਾਲ ਨੁਕਸਾਨ ਹੋਣ ਦੀ ਸੂਚਨਾ ਹੈ। ਲੂਈਸਿਆਨਾ […]

ecuador-ex-president-correa-jailed-in-or-corruption

Rafael Correa News: ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਨੂੰ Rafael Correa ਭਿਰਸ਼ਟਾਚਾਰ ਦੇ ਦੋਸ਼ ਦੇ ਵਿੱਚ 8 ਸਾਲ ਦੀ ਕੈਦ

Rafael Correa News: ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਰਾਫੇਲ ਕੋਰੇਆ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 8 ਸਾਲਾਂ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਹ 25 ਸਾਲ ਤਕ ਕਿਸੇ ਵੀ ਪਾਰਟੀ ਵਲੋਂ ਚੋਣ ਨਹੀਂ ਲੜ ਸਕਦੇ ਤੇ ਨਾ ਹੀ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ ਕਰ ਸਕਦੇ ਹਨ। ਇਕਵਾਡੋਰ ਦੀ ਉੱਚ ਅਦਾਲਤ ਨੇ ਸਾਬਕਾ […]

Funeral of Leader in a Luxury Car sitting on Driving Seat

47 ਲੱਖ ਦੀ ਕਾਰ ਦੇ ਨਾਲ ਡਰਾਈਵਿੰਗ ਸੀਟ ਤੇ ਬਿਠਾਕੇ ਦਫ਼ਨਾਇਆ ਗਿਆ ਇਹ ਨੇਤਾ, ਵੇਖੋ ਤਸਵੀਰਾਂ

ਹਰ ਧਰਮ ਵਿੱਚ ਲੋਕਾਂ ਦੇ ਸੰਸਕਾਰ ਦੇ ਵੱਖੋ ਵੱਖਰੇ ਨਿਯਮ ਹਨ। ਪਰ ਮਰਨ ਵਾਲੇ ਦੀ ਆਖਰੀ ਇੱਛਾ ਪਰਿਵਾਰ ਲਈ ਬਹੁਤ ਜਰੂਰੀ ਹੁੰਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਦੱਖਣੀ ਅਫਰੀਕਾ ਤੋਂ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੇਤਾ ਨੂੰ ਤਾਬੂਤ ਦੀ ਥਾਂ […]

china-number-of-people-killed-by-corona-virus-is-2236

China Corona Virus: Corona Virus ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 2236 ਤੋਂ ਪਾਰ, 75,465 ਲੋਕ ਹੋਏ ਸੰਕਰਮਿਤ

China Corona Virus: China ਵਿਚ, ਘਾਤਕ Corona Virus ਦੀ ਲਾਗ ਨਾਲ 118 ਹੋਰ ਮੌਤਾਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 2236 ਹੋ ਗਈ ਹੈ, ਜਦੋਂ ਕਿ ਲਾਗ ਦੇ ਮਾਮਲੇ 75,465 ਹੋ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਹੁਬੇਈ ਸੂਬੇ ਤੋਂ ਪ੍ਰਭਾਵਤ ਹਨ। ਚੀਨ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। […]

new-visa-launched-in-britain-brexit

ਬ੍ਰਿਟੇਨ ਨੇ ਲਾਂਚ ਕੀਤੀ ਨਵੀ ਵੀਜ਼ਾ ਪ੍ਰਣਾਲੀ, ਭਾਰਤ ਨੂੰ ਹੋਵੇਗਾ ਇਹ ਫਾਇਦਾ

Britain ਨੇ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ ਕੀਤਾ ਹੈ। ਦੇਸ਼ ਦੀ ਨਵੀਂ ਪੁਆਇੰਟ ਅਧਾਰਤ ਵੀਜ਼ਾ ਪ੍ਰਣਾਲੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦਿਆਂ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਇਹ ਨੀਤੀ ਬ੍ਰਿਟੇਨ ਵਿਚ ਆਉਣ ਵਾਲੇ ਘੱਟ ਪ੍ਰਤਿਭਾਸ਼ਾਲੀ ਅਤੇ ਅਕੁਸ਼ਲ ਕਾਮਿਆਂ ਦੀ ਗਿਣਤੀ ਵਿਚ ਕਟੌਤੀ ਕਰਨ ਸਮੇਤ ਭਾਰਤ ਸਣੇ ਵਿਸ਼ਵ ਦੀ ਉੱਤਮ ਪ੍ਰਤਿਭਾ ਨੂੰ ਮਨਜ਼ੂਰੀ ਦੇਵੇਗੀ। […]

thailand-made-vaccines-medicine-successful

Thailand ਨੇ ਬਣਾਈ Corona Virus ਦੀ ਦਵਾਈ, 48 ਘੰਟਿਆਂ ਵਿਚ ਮਰੀਜ਼ ਨੂੰ ਠੀਕ ਕਰਨ ਦਾ ਕੀਤਾ ਦਾਅਵਾ

Corona Virus (ਕੋਰੋਨਾਵਾਇਰਸ) ਨੇ ਹੁਣ ਤੱਕ ਪੂਰੀ ਦੁਨੀਆ ਦੇ 17387 ਲੋਕਾਂ ਨੂੰ ਆਪਣੀ ਲਪੇਟ ਵੀ ਲੈ ਲਿਆ ਹੈ। ਜਦੋਂ ਕਿ ਇਨ੍ਹਾਂ ਵਿੱਚੋਂ 17205 ਸੰਕਰਮਿਤ ਲੋਕ ਸਿਰਫ China ਵਿੱਚ ਹਨ। ਹੁਣ ਤੱਕ, Corona Virus ਕਾਰਨ 362 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਦੇ ਸਭ ਤੋਂ ਵੱਡੇ ਅਤੇ ਸ਼ਕਤੀਸ਼ਾਲੀ ਦੇਸ਼ ਕੋਰੋਨਾਵਾਇਰਸ ਦੀ ਦਵਾਈ ਦੀ ਖੋਜ ਕਰਨ […]

britain-is-separated-from-brexit-european-union-india-other-countries-affected

Britain ਦੇ EU ਤੋਂ ਅਲੱਗ ਹੋਣ ਤੇ India ਅਤੇ ਹੋਰ ਦੇਸ਼ਾਂ ਤੇ ਪਵੇਗਾ ਇਹ ਅਸਰ

Britain ਦਾ ਯੂਰਪੀਅਨ ਯੂਨੀਅਨ (EU) ਨੂੰ ਛੱਡਣ ਲਈ 4 ਸਾਲਾ ਸੰਘਰਸ਼ ਸ਼ੁੱਕਰਵਾਰ ਨੂੰ ਖਤਮ ਹੋ ਗਿਆ ਹੈ। ਇਹ 31 ਜਨਵਰੀ (ਗ੍ਰੀਨਵਿਚ ਮੀਨ ਟਾਈਮ) ਰਾਤ 11 ਵਜੇ ਯੂਰਪੀਅਨ ਯੂਨੀਅਨ ਨਾਲੋਂ ਅਲੱਗ ਹੋ ਗਿਆ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦੀ ਸੰਸਦ ਨੇ Breguit Agreements ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ। 4 ਸਾਲਾਂ ਦੀ ਲੰਮੀ ਜੱਦੋ ਜਹਿਦ ਤੋਂ […]

high-school-shooting-in-california

ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ ਹੋਈ ਗੋਲੀਬਾਰੀ, 1 ਵਿਅਕਤੀ ਦੀ ਮੌਤ ਤੇ ਦਰਜਨ ਜ਼ਖਮੀ

ਅਮਰੀਕਾ ਦੇ ਕੈਲੀਫੋਰਨੀਆ ਦੇ ਸਾਂਤਾ ਕਲਾਰਿਟਾ ਬੀਤੇ ਦਿਨ ਵੀਰਵਾਰ ਨੂੰ ਸਵੇਰੇ ਇਕ ਹਾਈ ਸਕੂਲ ‘ਚ ਗੋਲੀਬਾਰੀ ਹੋਈ। ਸਕੂਲ ਦੇ ਵਿੱਚ ਗੋਲੀਬਾਰੀ ਹੋਣ ਦੇ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ ਦਰਜਨ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਕ ਸ਼ੱਕੀ ਵਿਅਕਤੀ ਨੂੰ ਗੋਲੀਬਾਰੀ […]

car-blast-in-kabul

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਧਮਾਕਾ, 7 ਲੋਕਾਂ ਦੀ ਮੌਤ ਤੇ 7 ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਜ਼ਬਰਦਸਤ ਕਾਰ ਧਮਾਕਾ ਹੋਇਆ, ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ ਹਨ। ਇਸ ਧਮਾਕਾ ਪੁਲਿਸ ਡਿਸਟਿਕ-15 ਦੇ ਕਸਾਬਾ ਖੇਤਰ ਵਿੱਚ ਹੋਇਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਕਿਸੇ ਵੀ ਸੰਗਠਨ […]

list-of-the-10-biggest-brands-in-the-world

ਦੁਨੀਆਂ ਦੇ ਸਭ ਤੋਂ 10 ਵੱਡੇ ਬ੍ਰੈਂਡ ਦੀ ਲਿਸਟ ਜਾਰੀ, ‘ਐਪਲ’ ਕੰਪਨੀ ਟਾਪ ‘ਤੇ

ਦੁਨੀਆਂ ਦੇ ਸਭ ਤੋਂ ਵੱਡੇ ਬ੍ਰੈਂਡ ਦੀ ਲਿਸਟ ਜਾਰੀ ਹੋ ਗਈ ਹੈ। ਇਹ ਦਾਸ ਬ੍ਰੈਂਡ 2019 ਦੇ ਸਭ ਤੋਂ ਵੱਡੇ ਬ੍ਰੈਂਡ ਬਣ ਚੁੱਕੇ ਹਨ। ਇਸ ਲਿਸਟ ਨੂੰ ਕੰਸਲਟੈਂਸੀ ਫਰਮ ਇੰਟਰਬ੍ਰੈਂਡ ਦੇ ਦੁਆਰਾ ਜਾਰੀ ਕੀਤਾ ਗਿਆ ਹੈ। ਕੰਸਲਟੈਂਸੀ ਫਰਮ ਇੰਟਰਬ੍ਰੈਂਡ ਨੇ ਇਸ ਲਿਸਟ ਦੇ ਵਿੱਚ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੂੰ ਟਾਪ ‘ਤੇ ਰੱਖਿਆ ਗਿਆ ਹੈ। […]