tiktok ban lifted

ਟਿਕਟੌਕ ਤੋਂ ਕੁੜੀ ਦੀ ਵੀਡੀਓ ਚੁੱਕ ਤੇ ਫਿਰ ਐਡਿਟ ਕਰਕੇ ਮੁੰਡੇ ਨੇ ਉਸ ਨੂੰ ਅਸ਼ਲੀਲ ਬਣਾ ਕੇ ਕੀਤੀ ਵਾਇਰਲ

ਸੋਸ਼ਲ ਮੀਡੀਆ ਟਿਕਟੌਕ ਦੀਆਂ ਆਏ ਦਿਨ ਖ਼ਤਰਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਗੋਰਖਪੁਰ ਤੋਂ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਟਿਕਟੌਕ ਤੋਂ ਇੱਕ ਕੁੜੀ ਦੀ ਵੀਡੀਓ ਚੁੱਕੀ ਤੇ ਫਿਰ ਫੋਟੋਸ਼ਾਪ ਨਾਲ ਐਡਿਟ ਕਰਕੇ ਉਸ ਨੂੰ ਅਸ਼ਲੀਲ ਬਣਾ ਕੇ ਵਾਇਰਲ ਕਰ ਦਿੱਤਾ। ਗੋਰਖਪੁਰ ਪੁਲਿਸ ਤੇ ਕ੍ਰਾਈਮ ਬਰਾਂਚ ਨੇ ਪ੍ਰਯਾਗਰਾਜ ਦੇ ਚਾਰ ਨੌਜਵਾਨਾਂ ਨੂੰ ਇਸ […]

tiktok ban lifted

ਬੈਨ ਹਟਣ ਮਗਰੋਂ ਟਿੱਕ-ਟੌਕ ਨੇ ਤੋੜੇ ਰਿਕਾਰਡ, ਭਾਰਤ ‘ਚ ਬੈਨ ਹੋਣ ਤੇ ਹਰ ਦਿਨ 5,00,000 ਡਾਲਰ ਦਾ ਹੁੰਦਾ ਸੀ ਨੁਕਸਾਨ

ਨਵੀਂ ਦਿੱਲੀ: ਵੀਡੀਓ ਸ਼ੇਅਰਿੰਗ ਐਪ ਟਿੱਕ-ਟੌਕ ਨੇ ਇੱਕ ਵਾਰ ਫੇਰ ਐਪ ਸਟੋਰਸ ‘ਤੇ ਨੰਬਰ-1 ਦੀ ਪੋਜੀਸ਼ਨ ਹਾਸਲ ਕਰ ਲਈ ਹੈ। ਮਦਰਾਸ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਐਪ ਨੂੰ ਗੂਗਲ ਪਲੇਅ ਤੇ ਐਪਲ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਫੈਸਲੇ ਤੋਂ ਬਾਅਦ ਐਪ ਨੇ ਇੱਕ ਵਾਰ ਫੇਰ ਵਾਪਸੀ ਕੀਤੀ। ਇਸ ਐਪ ਨੇ ਵਾਪਸੀ ਤੋਂ ਬਾਅਦ […]

HOSHIARPUR JAIL

ਜੇਲ੍ਹ ‘ਚ ਬੰਦ ਗੈਂਗਸਟਰ ਬਣਾ ਰਹੇ ਟਿੱਕ-ਟੌਕ ਤੇ ਵੀਡੀਓ, ਜਰੂਰ ਪੜ੍ਹੋ

ਆਏ ਦਿਨ ਹੀ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਤੇ ਵੀਡੀਓ-ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਨਾਲ ਪ੍ਰਸ਼ਾਸਨ ਦੇ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੁੱਲ੍ਹ ਜਾਂਦੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦਾ ਹੈ। ਇੱਥੇ ਬੰਦ ਤਿੰਨ ਗੈਂਗਸਟਰਾਂ ਦਾ ਵੀਡੀਓ ਟਿੱਕ-ਟੌਕ ‘ਤੇ ਵਾਇਰਲ ਹੋ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਵੀਡੀਓ 18 ਅਪਰੈਲ […]

tik tok ban

ਭਾਰਤ ‘ਚ ਕੋਰਟ ਦੇ ਹੁਕਮਾਂ ਤੋਂ ਬਾਅਦ ਫੇਸਮ ਐਪ ਟਿੱਕ-ਟੌਕ ਨੂੰ ਕੀਤਾ ਬੈਨ

ਮਦਰਾਸ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਗੂਗਲ ਨੇ ਆਖਰਕਾਰ ਭਾਰਤ ਦੇ ਨੋਜਵਾਨਾਂ ‘ਚ ਫੇਸਮ ਐਪ ਟਿੱਕ-ਟੌਕ ਨੂੰ ਬਲੌਕ ਕਰ ਦਿੱਤਾ ਹੈ। ਹੁਣ ਤੁਸੀਂ ਗੂਗਲ ਪਲੇਅਸਟੋਰ ਤੋਂ ਇਸ ਐਪ ਨੂੰ ਡਾਉਨਲੋਡ ਨਹੀ ਕਰ ਸਕਦੇ। ਐਪਲ ਨੇ ਵੀ ਐਪ ਸਟੋਰ ਤੋਂ ਇਸ ਨੂੰ ਹਮੇਸ਼ਾਂ ਲਈ ਹੱਟਾ ਦਿੱਤਾ ਹੈ। ਰਾਈਟਰਸ ਦੀ ਰਿਪੋਰਟ ਮੁਤਾਬਕ ਭਾਰਤ ‘ਚ ਟਿੱਕ-ਟੌਕ ਐਪ ਨਾਲ […]