Inshallah Shooting Update

ਸਲਮਾਨ-ਆਲਿਆ ਇਹਨਾਂ ਸ਼ਹਿਰਾਂ ‘ਚ ਕਰਨਗੇ ‘ਇੰਸ਼ਾਅੱਲ੍ਹਾ’ ਦੀ ਸ਼ੂਟਿੰਗ

ਬਾਲੀਵੁੱਡ ਫ਼ਿਲਮ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਜਲਦੀ ਹੀ ਸਲਮਾਨ ਖ਼ਾਨ ਤੇ ਆਲਿਆ ਭੱਟ ਨਾਲ ਫ਼ਿਲਮ ‘ਇੰਸ਼ਾਅੱਲ੍ਹਾ’ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਮੇਕਰਸ ਨੇ ਫ਼ਿਲਮ ਦੀ ਸ਼ੂਟਿੰਗ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੇਕਰਸ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਰਿਸ਼ੀਕੇਸ਼, ਹਰਿਦਵਾਰ ਤੇ ਵਾਰਾਨਸੀ ਜਿਹੇ ਖੂਬਸੂਰਤ ਲੋਕੇਸ਼ਨਸ ‘ਤੇ […]

salman khan and alia bhatt in sanjay leela bhansalis next

19 ਸਾਲ ਬਾਅਦ ਇਕੱਠੇ ਕੰਮ ਕਰਨ ਵਾਲੇ ਸਲਮਾਨ ਤੇ ਭੰਸਾਲੀ ਦੀ ਫ਼ਿਲਮ ‘ਚ ਆਲਿਆ ਦੀ ਐਂਟਰੀ ਪੱਕੀ

ਸਲਮਾਨ ਖ਼ਾਨ ਤੇ ਸੰਜੇ ਲੀਲਾ ਭੰਸਾਲੀ ਇਕੱਠੇ ਕੰਮ ਕਰਨ ਵਾਲੇ ਹਨ, ਅਜਿਹੀਆਂ ਖ਼ਬਰਾਂ ਤਾਂ ਲੰਬੇ ਸਮੇਂ ਤੋਂ ਆ ਰਹੀਆਂ ਸੀ ਪਰ ਫ਼ਿਲਮ ਦੀ ਐਕਟਰਸ ਕੌਣ ਹੋਵੇਗੀ, ਇਸ ਦਾ ਕਿਸੇ ਨੂੰ ਪਤਾ ਨਹੀਂ ਸੀ। ਹੁਣ ਫ਼ਿਲਮ ਦਾ ਨਾਂ ਤੇ ਸਲਮਾਨ ਦੀ ਲੀਡ ਐਕਟਰ ਦੇ ਨਾਂ ‘ਤੇ ਪੱਕੀ ਮੋਹਰ ਲੱਗ ਗਈ ਹੈ। ਜੀ ਹਾਂ, ਫ਼ਿਲਮ ਦਾ ਨਾਂ […]

Alia to star with Salman Shahrukh in bhansalis next

ਭੰਸਾਲੀ ਦੀ ਫਿਲਮ ‘ਚ ਸ਼ਾਹਰੁਖ-ਸਲਮਾਨ ਦੀ ਜੋੜੀ ਨਾਲ ਨਜ਼ਰ ਆ ਸਕਦੀ ਹੈ ਆਲਿਆ

ਕੁਝ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ ਕਿ ਸੁਪਰਸਟਾਰ ਸਲਾਮਨ ਖ਼ਾਨ ਤੇ ਸ਼ਾਹਰੁਖ ਖ਼ਾਨ ਜਲਦੀ ਹੀ ਫ਼ਿਲਮੇਕਰ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਚ ਕੰਮ ਕਰ ਸਕਦੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੋ ਸਕਦੀ ਹੈ। ਹੁਣ ਇਸ ‘ਚ ਅਪਡੇਟ ਆਈ ਹੈ ਕਿ ਇਸ ਫ਼ਿਲਮ ‘ਚ ਆਲਿਆ ਭੱਟ ਹੋ ਸਕਦੀ ਹੈ। ਮੇਕਰਸ ਨੇ ਆਲਿਆ ਨੂੰ ਅਪ੍ਰੋਚ […]