Young-man-death-in-broad-daylight-in-Patiala

ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ

ਜੁੱਤੀ ਬਾਜ਼ਾਰ ਇਲਾਕੇ ਵਿਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਾਸੀ ਖ਼ਾਲਸਾ ਮੁਹੱਲਾ ਵਜੋਂ ਹੋਈ ਹੈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਇੰਚਾਰਜ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਮਕੈਨਿਕ […]

Murder-case-of-a-tattooed-youth-at-a-fair-in-budhladha-Punjab

ਮੇਲੇ ‘ਚ ਟੈਟੂ ਬਣਵਾਉਂਦੇ ਨੌਜਵਾਨ ਦਾ ਕੀਤਾ ਕਤਲ

ਮੇਲੇ ‘ਚ ਟੈਟੂ ਬਣਵਾਉਂਦੇ ਨੌਜਵਾਨ ਦਾ ਕੀਤਾ ਕਤਲਬੀਤੀ ਰਾਤ ਇੱਥੋਂ ਦੇ ਨੇੜਲੇ ਪਿੰਡ ਕੁਲਾਣਾ ਦੇ ਜਾਰੀ ਸਾਲਾਨਾ ਜੋੜ ਮੇਲੇ ‘ਤੇ ਗਏ ਬੁਢਲਾਡਾ ਸ਼ਹਿਰ ਦੇ ਨੌਜਵਾਨ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦੇਣ ਦੀ ਖ਼ਬਰ ਹੈ।ਮਾਮਲੇ ‘ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਪਾਲ ਸਿੰਘ ਵਲੋਂ ਥਾਣਾ ਸ਼ਹਿਰੀ ਪੁਲਿਸ ਬੁਢਲਾਡਾ ਕੋਲ ਦਰਜ ਕਰਵਾਏ […]

Punjab-farmer-beaten-in-Bahadurgarh

ਬਹਾਦਰਗੜ੍ਹ ‘ਚ ਪੰਜਾਬ ਦੇ ਕਿਸਾਨ ਨਾਲ ਕੁੱਟਮਾਰ, ਹਸਪਤਾਲ ‘ਚ ਮੌਤ, ਕੇਸ ਦਰਜ

ਕਿਸਾਨ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਬਰਨਾਲਾ ਦੇ ਇੱਕ 26 ਸਾਲਾ ਕਿਸਾਨ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਬਹਾਦਰਗੜ੍ਹ ਦੇ ਬਾਹਰੀ ਹਿੱਸੇ ਦਿੱਲੀ ਦੇ ਟਿੱਕਰੀ ਸਰਹੱਦ ‘ਤੇ ਵਿੱਤੀ ਝਗੜੇ ਕਾਰਨ ਉਸ ਦੇ ਜੱਦੀ ਪਿੰਡ ਦੇ ਇੱਕ ਹੋਰ ਵਸਨੀਕ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪੀੜਤ […]

TarnTaran Murder Case

‘ਲਵ ਮੈਰਿਜ’ ਨੇ ਕਰਵਾਇਆ ਮੁੰਡੇ ਦੇ ਪਿਤਾ, ਭਰਾ ਤੇ ਭੈਣ ਦਾ ਕਤਲ

ਪੰਜਾਬ ਵਿੱਚ ਹਰ ਰੋਜ਼ ਨਵੇਂ ਤੋਂ ਨਵੇਂ ਮਾਮਲੇ ਦਾ ਖੁਲਾਸਾ ਹੋ ਰਿਹਾ ਹੈ। ਖ਼ਬਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਢਾਲਾ ਦੀ ਹੈ ਜਿੱਥੇ ਕੁੱਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਪੰਜਾਬ ਦੀ ਸਥਿਤੀ ਵਿਗੜ ਰਹੀ ਹੈ। ਪਿੰਡ ਨੌਸ਼ਹਿਰਾ ਢਾਲਾ ਦੇ ਵਾਸੀ ਹਰਸੰਦੀਪ ਸਿੰਘ ਨੂੰ ਲਵ ਮੈਰਿਜ ਕਰਾਉਣੀ ਬੇਹੱਦ ਮਹਿੰਗੀ ਪੈ ਗਈ। ਹਰਸੰਦੀਪ […]