Mumbai-police-summons-Kapil-comedian-Sharma

ਮੁੰਬਈ ਪੁਲਿਸ ਨੇ ਕਪਿਲ ਕਾਮੇਡੀਅਨ ਸ਼ਰਮਾ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਕੀਤਾ ਸੰਮਨ

ਕਾਮੇਡੀਅਨ ਕਪਿਲ ਸ਼ਰਮਾ ਨੂੰ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਲਈ ਤਲਬ ਕੀਤਾ ਹੈ। ਕਪਿਲ ਸ਼ਰਮਾ ਨੂੰ ਕਾਰ ਡਿਜ਼ਾਈਨਰ ਦਿਲੀਪ ਛਾਬੀਆ ਦੇ ਡੀਸੀ ਡਿਜ਼ਾਈਨ ਧੋਖਾਧੜੀ ਮਾਮਲੇ ਵਿੱਚ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ। ਕਪਿਲ ਸ਼ਰਮਾ ਅੱਜ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਕਪਿਲ ਸ਼ਰਮਾ ਨੇ ਕਾਰ ਡਿਜ਼ਾਈਨਰ ਦਿਲੀਪ […]

Sushant Suicide Case : ਮੁੰਬਈ ਪੁਲਿਸ ਨੇ ਟਵਿੱਟਰ ਨੂੰ ਭੇਜਿਆ ਪੱਤਰ, ਕਿ ਸੁਸ਼ਾਂਤ ਨੇ ਡਿਲੀਟ ਕੀਤੇ ਸੀ ਟਵੀਟ?

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪੁਲਿਸ ਉਸ ਦੀ ਖੁਦਕੁਸ਼ੀ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੰਬਈ ਪੁਲਿਸ ਸੁਸ਼ਾਂਤ ਦੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਤੋਂ ਇਸ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੁਸ਼ਾਂਤ ਦੇ ਟਵੀਟ ਦੀ ਜਾਣਕਾਰੀ ਲੈਣ ਲਈ ਟਵਿੱਟਰ ਇੰਡੀਆ ਨਾਲ ਵੀ ਗੱਲਬਾਤ ਕੀਤੀ […]

Mumbai Railway Station

10 ਰੁਪਏ ਦੇ ਨੋਟ ਪਿੱਛੇ ਸਬਜ਼ੀ ਵਾਲੇ ਨੇ ਕੀਤਾ ਗਾਹਕ ਦਾ ਕਤਲ

ਮੁੰਬਈ ਦੇ ਦਾਦਰ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਸਬਜ਼ੀ ਵਾਲੇ ਨੇ 10 ਰੁਪਏ ਦੇ ਪੁਰਾਣੇ ਨੋਟ ਪਿੱਛੇ ਇਕ ਗਾਹਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੀ ਰਿਪੋਰਟ ਅਨੁਸਾਰ ਪੀੜਤ ਹਨੀਫ ਸਿੱਦਕੀ ਨੇ ਸੋਮਵਾਰ ਰਾਤ ਨੂੰ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਇਕ ਰੇਹੜੀ ਤੋਂ ਸਬਜ਼ੀ ਖਰੀਦ […]

person died who was trying to take a selfie

ਸੈਲਫੀ ਲੈਣ ਦੇ ਜਾਨੂੰਨ ‘ਚ ਇਸ ਸ਼ਖ਼ਸ ਨੂੰ ਗਵਾਉਣੀ ਪਈ ਆਪਣੀ ਜਾਨ, ਦੇਖੋ ਇਹ ਖਤਰਨਾਕ ਵੀਡੀਓ

ਕਿਸੇ ਚੀਜ਼ ਦਾ ਜਾਨੂੰਨ ਹੋਣਾ ਚੰਗੀ ਗੱਲ ਹੈ ਪਰ ਜਾਨੂੰਨ ਜਦੋਂ ਹੱਦੋਂ ਵੱਧ ਜਾਵੇ ਤਾਂ ਉਹ ਖ਼ਤਰਨਾਕ ਹੋ ਜਾਂਦਾ ਹੈ। ਅਸੀਂ ਕਿੰਨੀਆਂ ਹੀ ਖ਼ਬਰਾਂ ਪੜ੍ਹ ਚੁੱਕੇ ਹਾਂ ਜਿਸ ‘ਚ ਸੈਲਫੀ ਲੈਣ ਦੇ ਚੱਕਰ ‘ਚ ਲੋਕ ਆਪਣੀ ਜਾਨ ਤਕ ਗੁਆ ਲੈਂਦੇ ਹਨ। ਹੁਣ ਅਜਿਹਾ ਹੀ ਇੱਕ ਹੋਰ ਹਾਦਸਾ ਹੋਇਆ ਹੈ ਜਿਸ ਦਾ ਵੀਡੀਓ ਮੁੰਬਈ ਪੁਲਿਸ ਨੇ […]