ਦਿੱਲੀ ‘ਚ ‘ਛੱਪਾਕ’ ਦੀ ਸ਼ੂਟਿੰਗ ‘ਚ ਰੁੱਝੀ ਦੀਪਿਕਾ ਪਾਦੁਕੋਣ, ਸ਼ੂਟ ਦਾ ਵੀਡੀਓ ਆਇਆ ਸਾਹਮਣੇ
ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਆਪਣੀ ਪਹਿਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ‘ਚ ਰੁੱਝੀ ਹੈ। ਫ਼ਿਲਮ ਦਿੱਲੀ ‘ਚ ਸ਼ੂਟ ਹੋ ਰਹੀ ਹੈ। ਇਸ ਦੀਆਂ ਆਏ ਦਿਨ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਆ ਜਾਂਦੀਆਂ ਹਨ। ਹੁਣ ਦੀਪਿਕਾ ਦੇ ਸ਼ੂਟ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਦੀਪਿਕਾ ਨਾਲ ਐਕਟਰ ਵਿਕ੍ਰਾਂਤ ਮੈਸੀ […]