Weather in Ludhiana will be bad again tomorrow

ਲੁਧਿਆਣਾ ਵਿੱਚ ਕੱਲ੍ਹ ਤੋਂ ਫਿਰ ਖਰਾਬ ਰਹੇਗਾ ਮੌਸਮ

Ludhiana Weather: ਸ਼ੀਤ ਲਹਿਰ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਤਬਾਹੀ ਮਚਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਅੱਖਾਂ ਮੀਚ ਕੇ ਖੇਡ ਰਿਹਾ ਹੈ, ਪਰ ਅੱਜ (ਸੋਮਵਾਰ) ਮੌਸਮ ਸਾਫ ਰਿਹਾ। ਇਸ ਦੇ ਨਾਲ ਹੀ ਲੁਧਿਆਣਾ ਸ਼ਹਿਰ ਵਿੱਚ ਦਿਨ ਭਰ ਧੁੱਪ ਰਹੀ, ਜਿਸ ਕਾਰਨ ਲੋਕਾਂ ਨੂੰ ਕੜਕਦੀ ਠੰਡ ਤੋਂ ਕੁਝ ਰਾਹਤ ਮਿਲੀ। ਹਾਲਾਂਕਿ ਮੌਸਮ […]

ludhiana-weather-update-the-new-year-will-start-with-rain

Ludhiana Weather Update: ਬਾਰਿਸ਼ ਦੇ ਨਾਲ ਸ਼ੁਰੂ ਹੋਵੇਗਾ ਨਵਾਂ ਸਾਲ, ਵਧੇਗੀ ਹੋਰ ਠੰਡ

Ludhiana Weather: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ। ਸੀਤ ਲਹਿਰ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਮੌਸਮ ਮਾਹਰਾਂ ਅਨੁਸਾਰ ਸਰਦੀਆਂ ਨਵੇਂ ਸਾਲ ਉੱਤੇ ਆਪਣਾ ਪੂਰਾ ਜ਼ੋਰ ਦਿਖਾਉਣਗੀਆਂ ਅਤੇ ਨਵਾਂ ਸਾਲ ਬਾਰਿਸ਼ ਦੇ ਨਾਲ ਸ਼ੁਰੂ ਹੋਵੇਗਾ। ਐਤਵਾਰ ਅਤੇ ਸ਼ਨੀਵਾਰ ਨੂੰ, ਸੂਰਜ ਦੇਵਤਾ ਦਿਨ ਵਿੱਚ ਕੁਝ ਸਮੇਂ ਲਈ ਪ੍ਰਗਟ ਹੋਇਆ ਅਤੇ […]

Ludhiana Weather

ਲੁਧਿਆਣਾ ਦੇ ਵਿੱਚ ਠੰਡ ਦਾ ਕਹਿਰ, ਹੁਣ ਤੱਕ 10 ਲੋਕਾਂ ਦੀ ਮੌਤ

ਲਗਾਤਾਰ ਜਿਆਦਾ ਠੰਡ ਪੈਣ ਦੇ ਕਾਰਨ ਲੁਧਿਆਣਾ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਡਾ: ਅਵਿਨਾਸ਼ ਜਿੰਦਲ ਐਸ.ਐਮ.ਓ ਸਿਵਲ ਹਸਪਤਾਲ, ਲੁਧਿਆਣਾ ਦਾ ਕਹਿਣਾ ਹੈ ਕਿ 1 ਦਸੰਬਰ ਤੋਂ ਲੈ ਕੇ ਹੁਣ ਤੱਕ ਸਿਵਲ ਹਸਪਤਾਲ ਵਿੱਚ 10 ਲੋਕਾਂ ਦੀ ਪੋਸਟ ਮਾਰਟਮ ਹੋ ਚੁੱਕੀ ਹੈ, ਜਿਹਨਾਂ ਦੀ ਮੌਤ ਠੰਡ ਲੱਗਣ […]